Skip to main content

Full text of "Sutantra Sangram Atey Namdhari"

See other formats

੧ 


/ 


7 ਅਉ 
ਵਿਦ ਅਕਸਰ ਸੁਤੰਤਰਤਾ ਸੈਗਰਾਮ ਦੀ ਅਗਵਾਈ ਕਰਨ ਵਾਲੇ ਨੇਤਾ 
ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਲ ਸ੍ਰੀ ਭੈਣੀ ਸਾਹਿਬ, ਸਲਾਹ-ਮਸ਼ਵਰਾ 
ਕਰਨ ਆਇਆ ਕਰਦੇ ਸਨ । ਅਜਿਹੇ ਹੀ ਇਕ ਸਮੇ 
ਸੂਹੀ ਭੈਣੀ ਸਾਹਿਬ ਆਏ । ਸਤਿਗੁਰੂ ਪੁਤਾਪ ਸਿੰਘ ਜੀ ਨਾਲ ਵਿਖਾਈ ਦੇ ਰਹੇ ਹਨ 
ਵਰਤਮਾਨ ਸਤਿਗੁਰੂ ਜਗਜੀਤ ਸਿੰਘ ਜੀ । 


੧੧੦੦੧ €॥6ਗਹੂ ।0੦॥੧੦॥1€161੦॥0&0।0੦11.੮੦॥੧ 
ਵਿਸ਼ਵ ਨਾਮਧਾਰੀ ਸੈਗਤ (ਰਜਿ:) 
ਸੀ ਭੈਣੀ ਸਾਹਿਬ-141126 
ਜ਼ਿਲ੍ਹਾ ਲੁਧਿਆਣਾ (ਪੰਜਾਬ) 


।੧੦॥੦॥੦੧ €16/ਘਹੂ ।0੦॥੧੦1॥1€161੦॥0&3।0੦11.੮੦/0 


5੧੬ ਅੰ <੬ 
੯ ੭ 


੦੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 

ਪੰਜਾਬ, ਜਿਸ ਨੂੰ ਦੇਸ਼ ਦੀ ਖੜਗ ਭੁਜਾ ਕਿਹਾ ਜਾਂਦਾ ਹੈ, 
ਸੁਤੰਤਰਤਾ ਦੀ ਲਾਟ ਤੇ ਜਾਨਾਂ ਵਾਰਨ ਵਾਲੇ ਪਰਵਾਨਿਆਂ ਦੀ 
ਵੀਰ-ਭੂਮੀ ਹੋਣ ਦਾ ਮਾਣ ਵੀ ਇਸ ਨੂੰ ਪ੍ਰਾਪਤ ਹੈ। ਇਸ ਦੇ ਲੋਕਾਂ ਦੇ 
ਮੁੱਖ ਦੋ ਹੀ ਕਿੱਤੇ ਹਨ-ਭੁੱਖਿਆਂ ਦੀ ਭੁੱਖ ਸ਼ਾਂਤ ਕਰਨ ਲਈ, ਅੰਨ 
ਭੈਡਾਰ ਭਰਨ ਲਈ ਹਲ ਦੀ ਜੈਘੀ ਤੇ ਹੱਥ ਪਾਉਣਾ ਅਤੇ ਜੇ ਕਦੇ । 
ਮੁਲਕ ਦੀ ਆਨ ਸ਼ਾਨ 'ਤੇ ਖਤਰਾ ਮੰਡਰਾ ਉੱਠੇ , ਤਾਂ ਹਲਾਂ ਦੇ ਫਾਲਿਆਂ 
ਨੂੰ ਤਲਵਾਰਾਂ ਬਰਛਿਆਂ ਵਿਚ ਬਦਲ ਕੇ ਰਣ ਤੱਤੇ ਵਿਚ ਜੂਝ ਜਾਣਾ। 
ਇਸ ਪ੍ਰਕਿਰਤੀ ਦੇ ਵਿਅਕਤੀਆਂ ਨੂੰ ਕਿਸੇ ਵੀ ਬਦੇਸ਼ੀ ਤਾਕਤ ਲਈ 
ਆਪਣੇ ਅਧੀਨ ਰੱਖਣਾ ਜੋਖਮ ਭਰਿਆ ਕਾਰਜ ਹੁੰਦਾ ਹੈ। ਜੇ ਕਦੇ ਉਹ 
ਰੱਬ ਸਬੱਥੀਂ ਚਲਾਕ ਦੁਸ਼ਮਣ ਦੇ ਦਾਅ ਹੇਠ ਆ ਵੀ ਜਾਣ ਤਾਂ ਬਹੁਤਾ 
ਸਮਾਂ ਗ਼ੁਲਾਮ ਰਹਿ ਨਹੀਂ ਸਕਦੇ। ਇਹੋ ਕਾਰਨ ਹੈ ਕਿ ਜਿਥੇ ਦੇਸ਼ ਦੇ 
ਬਾਕੀ ਭਾਗਾਂ ਨੇ ਦੋ ਸਦੀਆਂ ਦੇ ਕਰੀਬ ਅੰਗਰੇਜ਼ ਸਰਕਾਰ ਦੀ ਗ਼ੁਲਾਮੀ ! 
ਝੱਲੀ, ਪੰਜਾਬ ਵਿਚ ਉਹਨਾਂ ਨੂੰ ਰਾਜ ਕਰਨ ਲਈ ਇਕ ਸਦੀ ਤੋਂ ਵੀ। 
ਸਾਲ ਡੇਢ ਸਾਲ ਘੱਟ ਮਿਲਿਆ ਹੈ। 


29 ਮਾਰਚ 1849 ਈ. ਨੂੰ ਰਾਵਲਪਿੰਡੀ ਵਿਚ ਇਕ ਦਰਬਾਰ 
ਕਰਕੇ ਅੰਗਰੇਜ਼ਾਂ ਨੇ ਪੰਜਾਬ ਦੀ ਆਜ਼ਾਦੀ ਦਾ ਅੰਤ ਕਰ ਦਿੱਤਾ। ਐਨ 
ਉਸੇ ਵਕਤ ਭਾਈ ਮਹਾਰਾਜ ਸਿੰਘ ਨੇ, ਜੋ ਰੱਬੋਂ (ਜ਼ਿਲ੍ਹਾ ਲੁਧਿਆਣਾ) ਦੇ | 
ਜੈਮਪਲ ਸਨ, ਆਜ਼ਾਦੀ ਸੈਗਰਾਮ ਦਾ ਐਲਾਨ ਕਰਦਿਆਂ ਆਪਣੇ । 
ਹਥਿਆਰ ਸੁੱਟਣ ਤੋਂ ਨਾਂਹ ਕਰ ਦਿੱਤੀ ਅਤੇ ਬਦੇਸ਼ੀ ਕਾਨੂੰਨ ਤੋਂ ਮਫਰੂਰੀ। 
ਦੀ ਹਾਲਤ ਵਿਚ ਕਈ ਵਰ੍ਹੇ ਪੰਜਾਬ ਵਿਚ ਵਿਚਰ ਕੇ ਲੋਕ ਸ਼ਕਤੀ ਨੂੰ 
ਜਾਗ੍ਰਿਤ ਕਰਨ ਦੇ ਆਹਰ ਵਿਚ ਰੁੱਝੇ ਰਹੇ। ਫੜੇ ਗਏ, ਕਿਉਂਕਿ ਆਪਣੇ | 
0੦0੦1 €16ਘਹੂ ।0੦॥੧੦1॥1€161੦॥0&3।0੦11.੮੦/0 
ਸਿੰਘ ਜੀ, ਜਿਹਨਾਂ ਨੇ 12 ਅਪ੍ਰੈਲ 1857 ਈ. ਨੂੰ ਪੰਜਾਬ ਦੀ ਧਰਤੀ 
ਦੇ ਇਕ ਪਿੰਡ “ਭੈਣੀ ਅਰਾਈਆਂ” (ਜ਼ਿਲ੍ਹਾ ਲੁਧਿਆਣਾ), ਜੋ ਬਾਅਦ 
ਵਿਚ ਆਪ ਦੀ ਕੀਰਤੀ ਸਦਕਾ “ਸੀ ਭੈਣੀ ਸਾਹਿਬ” ਦੇ ਨਾਂ ਨਾਲ 
ਵਿਖਿਆਤ ਹੋਇਆ, ਤੋਂ ਜੈਗ-ਇ-ਆਜ਼ਾਦੀ ਦਾ ਬਿਗਲ ਵਜਾ 
ਦਿੱਤਾ। ਆਪਣੇ ਹੀ ਲੋਕਾਂ ਦੇ ਆਪਣੇ ਆਜ਼ਾਦੀ ਸੈਗਰਾਮੀਆਂ ਨਾਲ 
ਕੀਤੇ ਜਾਂਦੇ ਧਰੋਹ ਤੋਂ ਸਤਿਗੁਰੂ ਜੀ ਡਾਢੇ ਪੀੜਿਤ ਸਨ। ਸਿੱਖ ਸੈਨਿਕਾਂ 
ਹੱਥੋਂ ਬਾਬਾ ਬੀਰ ਸਿੰਘ ਨੌਰੈਗਾਬਾਦੀਏ ਦੇ ਮਾਰੇ ਜਾਣ, ਭਾਈ ਮਹਾਰਾਜ 
ਤੋਂ ਮਸਾਂ ਪੰਦਰਾਂ ਕੁ ਵਰ੍ਹਿਆਂ ਬਾਅਦ ਆਪਣੇ ਦੇਸ਼-ਨਿਕਾਲੇ ਦੀ ਘਟਨਾ 
ਸੈਸਥਾਵਾਂ ਵੱਲੋਂ ਤਿੱਖੇ ਵਿਰੋਧ ਨੂੰ, ਸਤਿਗੁਰੂ ਜੀ ਨੇ ਇਕ ਘਟਨਾ 
ਦੀਆਂ ਤਿੰਨ ਵੱਖ-ਵੱਖ ਕੜੀਆਂ ਦੇ ਤੌਰ 'ਤੇ ਆਪਣੇ ਇਕ ਪਰਦੇਸ 
ਤੋਂ ਭੇਜੇ ਹੁਕਮਨਾਮੇ ਵਿਚ ਇਉਂ ਬਿਆਨ ਕੀਤਾ ਹੈ:- 


“ਐਸਾ ਪ੍ਰਮੇਸ਼ਰ ਦਾ ਭਾਣਾ ਵਗਤਿਆ ਰਾਜੇ ਰਈਆੰਤ, ਭੇਖ਼' ਹੌਰ 
ਹੈ/ ਦਮ਼ਦਮੀਆਂ ਨੇ ਵੱਡਾ ਅਧਰਮ ਕੀਤਾ ਜੋਰਾਬਗਾੀ ਸੰਗਤ ਨੂੰ ਮੁਲਾ ਨਾ 
ਟੈਕਣਾ /ਇੰਤਾ/ ਆਗੇ ਆਪਣੇ ਖਾਲਸੇ /ਵਚ ਤਾਂ ਏਹ ਵਰਤਾਰਾ ਵਰਤਾ 


_| ਗਿਆ ਅਜ ਕਲ ਕੇ ਸਮੇ ਮਂ/ ਪਹਿਲਾਂ ਸਿੱਖਾਂ ਦੀ ਕਿਰਪਾ ਯੀਰ' 


/ਨੰਘ ਤੋਂ ਹੋਈ, ਛੇਰ ਮਹਾਰਾਜ /ਸੰਘ ਤੇ ਹੋਈ / ਹੁਣ ਮੇਰੇ ਉੱਤੇ /ਸਿੱਖਾਂ 
ਕਾ ਕਿਰਪਾ ਹੋਈ /”? 


ਇਤਿਹਾਸਿਕ ਸਿੱਖ-ਤਖਤਾਂ ਦਿਆਂ ਪੁਜਾਰੀਆਂ, ਦਮਦਮਾ 
ਸਾਹਿਬ, ਮੁਕਤਸਰ ਸਾਹਿਬ ਆਦਿਕ ਇਤਿਹਾਸਕ ਗੁਰਧਾਮਾਂ ਦਿਆਂ 
ਪੁਜਾਰੀਆਂ ਮਹੰਤਾਂ ਨੇ ਅੰਗਰੇਜ਼ ਸਰਕਾਰ ਨੂੰ ਖੁਸ਼ ਕਰਨ ਲਈ ਨਾ 
ਸਿਰਫ ਕੂਕਿਆਂ ਨੂੰ ਅਸਿੱਖ ਘੋਸ਼ਿਤ ਕੀਤਾ, ਸਗੋਂ ਉਹਨਾਂ ਦੇ ਖਿਲਾਫ 

੦੦0੦1 €16॥ਘਹੂ ।0੦॥੧੦1॥1€161੦॥0&3।0੦11.੮੦॥॥ 

੨੧% ੨੧6੭ 


2 “ਅੰਗਰੇਜ਼ਾਂ ਨੂੰ ਇਸ ਕਿਸਮ ਦੀ ਸ਼ਕਤੀ ਨਾਲ ਹਿੰਦੁਸਤਾਨ ਵਿਚ 

ਕਰਕ 
ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਨੇ ਇਸ ਕੂੜ ਕੁਸੱਤ 


ਦਾ ਭਾਂਡਾ ਫੋੜ ਵੀ ਆਪਣੀ ਮਹਾਨ ਰਚਨਾ “ਪੰਥ ਪ੍ਰਕਾਸ਼” ਵਿਚ 
ਕੀਤਾ ਅਤੇ ਨਾਮਧਾਰੀਆਂ ਦੇ ਸਿਆਸੀ ਮਿਸ਼ਨ, ਸੁਤੰਤਰ ਰਾਜ ਦੀ 
ਸਥਾਪਨਾ ਦਾ ਵੀ ਗੱਜ ਵੱਜ ਕੇ ਐਲਾਨ ਕੀਤਾ ਹੈ:- 


“ਠਟਤਾ ਭਵਾਨੈ ਕੀ ਓਪਾਸ਼ਨਾ ਪਠਤ ਬਾਨ 
ਵਾਹਿਗੁਰੂ ਵਹਿਗੁਰੂ ਰਟਤਾ ਅਨੂਕੇ' ਹੈੱ/ 
ਸ਼ਕਲ ਬਸ਼ਨ ਮਾਲਾ ਨੂਧੀ ਦਸ਼ਤਾਰ ਦਾਢਨ, 
ਕਾਰ ਹੈ' ਹਨ ਪਾਠ ਗ੍ਰੰਥ-ਗਰੂ ਨੂ ਕੇ ਹੈੱ/ 
ਦਸ ਗੁਰੂ ਕੇ /ਸੰਘ ਸਾਦਿਕਾ ਸਹ ਹੈ' ਅੰਤਿ 
ਲਾਲਸਾ ਲਲਾਮ ਰਾਜ ਲੰਬੇ ਕੀੰ ਅਚੂਕੇ ਹੈੱ/ 
ਹੇਰੇਜ਼ੈਸ਼ੇ ਲੱਖਣ ਹੈ' ਟੇਰੇ ਤੈਸ਼ੇ ਗਯਾਨ /ਸੰਘ 
ਐਸੇ ਪਰਸ ਗੰ ਅਬਿਹ /ਲਿੱਖ ਕੂਕੇ ਹੈੱ/”? 


1857 ਈ. ਦਾ ਵਿਦਰੋਹ ਅਜੇ ਦੇਸ਼ ਵਿਚ ਸ਼ੁਰੂ ਹੋਣ ਵਿਚ ਕੁਝ 
ਮਹੀਨੇ ਰਹਿੰਦੇ ਸਨ। ਇਸ ਵਿਦਰੋਹ ਵਿਚ ਹਿੱਸਾ ਲੈਣ ਵਾਲੇ ਰਾਜੇ 
ਨਵਾਬ ਜਗੀਰਦਾਰ ਸ਼ੌਣੀ ਦੇ ਲੋਕ ਸਨ, ਜਿਹਨਾਂ ਦੀਆਂ 
ਵਿਅਕਤੀਗਤ ਪ੍ਰੇਸ਼ਾਨੀਆਂ ਨੇ ਉਹਨਾਂ ਨੂੰ ਇਸ ਰਾਹੇ ਤੁਰਨ ਲਈ 
ਮਜਬੂਰ ਕੀਤਾ ਸੀ, ਪਰ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ 
ਦੇ ਮਨੋਰਥ, ਵਡੇਰੇ ਸਨ।ਇਸ ਜਨ ਅੰਦੋਲਨ ਨੂੰ ਦਬਾਉਣ ਲਈ ਅੰਗਰੇਜ਼ਾਂ 
ਨੂੰ ਆਪਣੀ ਵਫਾਦਾਰ ਸਿੱਖ ਪੁਰੋਹਿਤ ਜਮਾਤ ਅਤੇ ਜਗੀਰਦਾਰਾਂ ਦੀ 
ਮਦਦ ਲੈਣੀ ਪਈ। ਡਾ. ਅਮਰ ਭਾਰਤੀ ਦੇ ਸ਼ਬਦਾਂ ਵਿਚ:- 

2 

<#ਨ -=- ਹਰ 


0੦0੦1 €16ਘਹੂ ।0੦॥੧੦1॥1€161੮੦॥0&3।0੦11.੮੦॥0 


੨੧4 ੨੧ 


ਹਾ ਪਹਿਲੀ ਵਾਰੀ ਵਾਹ ਪਿਆ। ਜਿਸ ਦਾ ਸੈਚਾਲਨ ਕਿਸੇ ਰਾਜ ਜਾਂ ਰਿਆਸਤ 
ਦੇ ਕਿਲ੍ਹੇ ਵਿਚੋਂ, ਤੋਪਾਂ ਬੰਦੂਕਾਂ ਦੀ ਛਾਂ ਹੇਠ ਖਲੋਕੇ ਕੋਈ ਰਾਜਾ' ਜਾਂ 
ਜਰਨੈਲ ਨਹੀਂ ਸੀ ਕਰ ਰਿਹਾ, ਸਗੋਂ ਇਸ ਦਾ ਸੈਚਾਲਨ ਇਕ 
ਅਧਿਆਤਮਕ ਤੇ ਕਿਰਤੀ ਸ਼ਖਸੀਅਤ ਕੱਚੀਆਂ ਕੰਧਾਂ ਵਾਲੇ ਇਕ 
ਸਾਧਾਰਨ ਜਿਹੇ ਪਿੰਡ ਵਿਚੋਂ ਕਰ ਰਹੀ ਸੀ। ਇਸ ਸੋਚਾਲਨ ਦੇ ਪੈਰੋਕਾਰ 
ਕੋਈ ਅਸਤਰ-ਸ਼ਾਸਤਰਧਾਰੀ ਤਨਖਾਹਦਾਰ ਫੌਜੀ ਨਹੀਂ ਸਨ ਸਗੋ 
ਸਾਧਾਰਨ ਕਿਰਤੀ ਕਿਰਸਾਨ ਸਨ। ਇਹ ਕੋਈ ਰਾਜ ਸ਼ਕਤੀ ਨਹੀਂ ਸੀ, 
ਸਗੋਂ ਲੋਕ ਸ਼ਕਤੀ ਸੀ।... 


“... ਅਤੇ ਇਸ ਲੋਕ ਸ਼ਕਤੀ ਦਾ ਸਾਹਮਣਾ ਕਰਨਾ ਓਨਾ ਸੌਖਾ 
ਨਹੀਂ ਸੀ। ਉਸ ਲਈ ਅੰਗਰੇਜ਼ਾਂ ਨੂੰ ਵੀ ਲੋਕ ਖੇਤਰ ਤਕ ਰਸਾਈ ਦੀ 
ਲੋੜ ਪਈ ਤੇ ਇਸ ਕੌਮ ਲਈ ਉਨ੍ਹਾਂ ਨੇ ਆਪਣੇ ਪੁਰਾਣੇ ਸਿੱਖ ਦੋਸਤਾਂ ਤੋਂ 
ਮਦਦ ਲਈ।” 


ਸਤਿਗੁਰੂ ਰਾਮ ਸਿੰਘ ਜੀ ਨੇ ਆਪਣੀ ਜੁਆਨੀ ਦੇ ਨੌ' ਸਾਲ 
1836 ਈ. ਤੋਂ 1845 ਈ. ਤੱਕ ਲਾਹੌਰ ਦਰਬਾਰ ਦੀ ਸਿੱਖ ਸੈਨਾ 
ਵਿਚ ਬਿਤਾਏ ਸਨ। ਇਸੇ ਸਮੇਂ ਦੌਰਾਨ ਉਹਨਾਂ ਵੇਖਿਆ ਕਿ ਭਾਰੀ 
ਕੀਮਤ ਤਾਰ ਕੇ ਕਾਇਮ ਕੀਤਾ ਗਿਆ ਸਿੱਖ ਰਾਜ ਕੁਝ ਗੱਦਾਰਾਂ ਦੇ 
ਲੋਭ ਲਾਲਚਾਂ ਅਤੇ ਈਸਟ ਇੰਡੀਆ ਕੌਪਨੀ ਦੀ ਵਿਸਤਾਰਵਾਦੀ 
ਨੀਤੀ ਦਾ ਸ਼ਿਕਾਰ ਹੋ ਚੁੱਕਾ ਸੀ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ 
ਜੀ ਦੀ ਸਿੱਖੀ ਦੀਆਂ ਉਹ ਨੈਤਿਕ ਕਦਰਾਂ ਕੀਮਤਾਂ ਤੋਂ ਸਿੱਖ ਸੱਖਣੇ ਹੋ 
ਚੁੱਕੇ ਸਨ। ਰਾਜ ਮੱਦ ਵਿਚ ਚੂਰ ਉਹ ਵਿਲਾਸੀ ਜੀਵਨ ਜਾਚ ਵਿਚ 
ਲਿਪਤ ਹੋ, ਸਤਿਗੁਰਾਂ ਦੇ ਦੱਸੇ ਮਾਰਗ ਤੋਂ' ਕੋਹਾਂ ਦੂਰ ਜਾ ਚੁੱਕੇ ਸਨ। 
ਜਿਹੜੇ ਸਿੱਖ ਸਰਦਾਰਾਂ ਦੇ ਵਡੇਰੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ 
ਬੀੜ ਦੇ ਦਰਸ਼ਨਾਂ ਬਿਨਾਂ ਅੰਨ ਜਲ ਮੂਹ ਨਹੀਂ ਲਾਉਂਦੇ ਸਨ, ਹੁਣ 
ਰਿ 
<੯ 


੦੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 2 


੭(;> 


੨੧2 5੫ 
੨ ਔਲਾਦਾਂ ਦੇ ਘਰਾਂ ਵਿਚ ਪਵਿੱਤਰ ਬੀੜਾਂ ਅਲਮਾਰੀਆਂ ਤੇ ਆਲਿਆਂ [ਨ 


ਵਿਚ ਸੈਤੋਖੀਆਂ ਪਈਆਂ ਸਨ, ਜਿਹਨਾਂ ਦਾ ਸਾਲਾਂ ਤੇ ਮਹੀਨਿਆਂ 
ਬੱਧੀ ਕਿਸੇ ਨੇ ਪ੍ਰਕਾਸ਼ ਹੀ ਨਹੀਂ ਕੀਤਾ ਸੀ। ਸਤਿਗੁਰੂ ਰਾਮ ਸਿੰਘ ਜੀ 
ਨੇ ਸ੍ਰੀ ਦਸਮੇਸ਼ ਜੀ ਵਾਲੀ ਸਿੱਖੀ ਨੂੰ ਮੁੜ ਸੁਰਜੀਤ ਕਰਨ ਲਈ 
ਵੈਸਾਖੀ 1857 ਈ. ਨੂੰ ਸੈਤ ਖਾਲਸੇ ਦਾ ਸਫੈਦ ਝੰਡਾ ਝੁਲਾ ਦਿੱਤਾ 
ਸੀ। ਮਲੇਛ ਖਾਲਸਾ ਉਹ ਸੀ ਜੋ ਆਪਣੀ ਵਫ਼ਾਦਾਰੀ ਬਰਤਾਨਵੀ 
ਤਾਜ ਪਾਸ ਗਿਰਵੀ ਰੱਖ ਚੁੱਕਾ ਸੀ। ਆਪ ਜੀ ਨੇ ਗੁਰਸਿੱਖਾਂ ਵਾਲੀ 
ਜੀਵਨ ਜਾਚ ਨੂੰ ਨਵੇਂ ਸਿਰਿਉਂ ਹਰਮਨ ਪਿਆਰੀ ਬਣਾਇਆ। ਨਾਮ 
ਬਾਣੀ ਸਾਦਾ ਤੇ ਸੁੱਚੀ ਰਹਿਣੀ ਬਹਿਣੀ ਤੇ ਜੋਰ ਦਿੱਤਾ। ਜੀਵਨ ਦਾ 
ਆਧਾਰ, ਦਸਾਂ ਨਹੁੰਆਂ ਦੀ ਕਿਰਤ ਕਮਾਈ ਅਤੇ ਹਰ ਤਰ੍ਹਾਂ ਦੇ ਬੇਗਾਨੇ 
ਹੱਕ ਦਾ ਤਿਰਸਕਾਰ ਦੱਸਿਆ। ਖਾਣ ਪੀਣ ਦੀਆਂ ਆਦਤਾਂ ਵਿਚੋਂ 
ਮਾਸ ਮਦਰਾ ਅਤੇ ਸਾਰੇ ਹੀ ਨਸ਼ਿਆਂ ਦਾ ਨਿਖੇਧ ਲਾਜ਼ਮੀ ਕਰਾਰ 
ਦਿੱਤਾ। ਸੱਚ ਬੋਲਣਾ ਕੂਕਾ ਜੀਵਨ ਦਾ ਕੋਣਵੀ ਪੱਥਰ ਸੀ। ਅੰਗਰੇਜ਼ 
ਇਹ ਸਨ:- ਕੂਕਾ ਝੂਠ ਨਹੀਂ ਬੇਲਦਾ। ਕੂਕਾ ਸ਼ਰਾਬ ਨਹੀਂ ਪੀਂਦਾ ਅਤੇ 
ਕੂਕਾ ਅੰਗਰੇਜ਼ ਦਾ ਵਫ਼ਾਦਾਰ ਨਹੀਂ। ਆਪਣੇ ਵਿੱਤ ਮੁਤਾਬਿਕ ਬਿਨਾਂ 
ਮਜ਼੍ਹਬ ਭੇਖ ਦੇ ਵਿਤਕਰੇ ਤੋਂ ਹਰ ਆਏ ਅਭਿਆਗਤ ਦੀਆਂ ਲੋੜਾਂ ਦੀ 
ਪੂਰਤੀ ਵੀ ਨਾਮਧਾਰੀਆਂ ਦਾ ਜ਼ਰੂਰੀ ਕਰਤੱਵ ਸੀ। ਥੋੜ੍ਹਾ ਸਮਾਂ ਪਹਿਲਾਂ 
ਹੀ ਜਿਥੇ ਸੱਚੇ ਸੁੱਚੇ ਸਿੱਖਾਂ ਦੇ ਦਰਸ਼ਨ ਵੀ ਅਸੈਭਵ ਸਨ, ਹੁਣ ਗਿਆਨੀ 
ਗਿਆਨ ਸਿੰਘ ਹੋਰਾਂ ਦੇ ਸ਼ਬਦਾਂ ਵਿਚ ਹੀ, ਅਜਿਹਾ ਪਰਿਵਰਤਨ ਆ 
ਗਿਆ ਕਿ ਮਾਨੋ ਕਲਿਜੁਗ ਵਿਚ ਹੀ ਸਤਿਜੁਗ ਦਾ ਪਹਿਰਾ ਸ਼ੁਰੂ ਹੋ 
ਗਿਆ ਹੋਵੇ:- 


“ਪਾਇ ਏਹ ਹੁਕਮ ਪ੍ਰਮੇਸ਼ ਕਾ ਬਿਸੇਸ ਫਿਰ, 
ਰਾਮ ਮਿਰਗੇਸ ਉਪਦੇਸ ਦੈਨ ਲਾਗਿਓ। 
ਹੁੱਕੇ ਛਡਵਾਏ ਰਖਵਾਏ ਕੇਸ ਮੋਨਯੋਂ ਕੇ 
੦੦0੦1 €16॥ਘਹੂ ।0੦॥੧੦1॥1€161੦॥)&3।0੦11.੮੦॥0 

੭ 


% ਪੀ ੭” 


੨੧2: 


% 


ਗਲ ਗੇ 

50 
ਨੇ 

ਸੁਧਾ ਛਕ ਥਾਏ ਸਿੱਖ ਭਾਗ ਜਿਨੈ ਜਾਗਿਓਂ ਨ 

ਫੈਲਯੋ ਜਸ ਭਾਰੀ ਸਿੱਖ ਥੀਏ ਤਾਂਹਿ ਕੇ ਅਪਾਰੀ, 

ਸਿੰਘ ਪੰਥ ਬਿਰਧਾਰਿਓ ਨਾਮ ਰਸ ਪਾ ਗਿਓ। 

ਫੀਮ ਭੈਗ ਪੋਸਤ ਸ਼ਰਾਬ ਮਾਸ ਚੋਰੀ ਜਾਰੀ 

ਠੱਗੀ ਤਜਿ ਥੀਏ ਸੈਤ ਸਤਿਜੁਗ ਆ ਗਿਓ।”“ 


ਨਾਮਧਾਰੀਆਂ ਦੇ ਦਿਲਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ 
ਕਰਨ ਲਈ, ਸਿੱਖੀ ਜੀਵਨ ਜਾਚ ਦੀ ਬਹਾਲੀ ਨੇ ਜੋ ਹਿੱਸਾ ਪਾਇਆ, 
ਇਸ ਬਾਰੇ ਵੀਂਹਵੀ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ 
ਜੀ ਦਾ ਕਥਨ ਹੈ:- 


“ਆਪ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਭੁੱਲੀ ਹੋਈ ਸਿੱਖੀ ਦਾ ਚੇਤਾ 
ਕਰਾਇਆ ਤੇ ਨਾਮ ਬਾਣੀ ਦਾ ਲੜ, ਜੋ ਉਹਨਾਂ ਦੇ ਹੱਥੋਂ ਛੁੱਟ ਚੁੱਕਾ ਸੀ 
ਬੜੇ ਪਿਆਰ ਨਾਲ ਉਹਨਾਂ ਨੇ ਹੱਥਾਂ ਵਿਚ ਦਿੱਤਾ। ਜਿਸ ਵੇਲੇ ਸਿੱਖਾਂ ਨੂੰ 
ਸਿੱਖੀ ਦਾ ਰੋਗ ਚੜ੍ਹਿਆ, ਉਹਨਾਂ ਦੀ ਅਣਖ ਅਤੇ ਬੀਰਤਾ ਨੇ ਹੁਲਾਰਾ 
ਖਾਧਾ ਅਤੇ ਉਹ ਸਾਰੇ ਦੇ ਸਾਰੇ ਦੇਸ਼ ਨੂੰ ਆਜ਼ਾਦ ਕਰਨ ਦਾ ਸੁਫ਼ਨਾ 
ਵੇਖਣ ਲੱਗ ਪਏ। ਜਥੇਬੰਦੀ ਨੂੰ ਵਧੇਰੇ ਮਜ਼ਬੂਤ ਕਰਨ ਲਈ ਪੰਜਾਬ ਨੂੰ 
ਅੰਡੇ ਅੱਡ ਸੂਬਿਆਂ ਵਿਚ ਵੰਡਿਆ ਗਿਆ ਤੇ ਹਰ ਸੂਬੇ ਦਾ ਅੱਡ ਸੂਬਾ 
ਮੁਕੱਰਰ ਕਰਕੇ ਤਾਕੀਦ ਕੀਤੀ ਗਈ ਕਿ ਸਿੱਖ ਆਪਣੇ ਫੈਸਲੇ ਆਪੋ 
ਆਪਣੇ ਸੂਬਿਆਂ ਪਾਸੋਂ ਕਰਵਾਇਆ ਕਰਨ।... ਪਰ ਇਸ ਗੱਲ ਤੋਂ 
ਕੋਈ ਇਨਕਾਰ ਨਹੀਂ ਕਰ ਸਕਦਾ ਕਿ ਉਹਨਾਂ ਨੇ ਸਿੱਖਾਂ ਵਿਚ ਗੁਰਮਤਿ 
ਨੂੰ ਪਰਵਿਰਤ ਕੀਤਾ ਅਤੇ ਬਦੇਸ਼ੀ ਸਰਕਾਰ ਦੇ ਵਿਰੁੱਧ ਨਾ-ਮਿਲਵਰਤਨ 
ਦੀ ਲਹਿਰ ਚਲਾ ਕੇ ਸਿੱਖਾਂ ਨੂੰ ਦੇਸ਼ ਭਗਤੀ ਦੀ ਸੈਥਾ ਪੜ੍ਹਾਈ। 


ਅੱਗੇ ਚੱਲ ਕੇ ਮਾਸਟਰ ਜੀ ਗ਼ਦਰ ਪਾਰਟੀ ਲਹਿਰ ਦੇ ਸਿੱਖ 
ਕਾਰਕੁੰਨਾਂ ਵਿਰੁੱਧ ਸਿੱਖ ਤਖਤਾਂ ਦੇ ਪੁਜਾਰੀਆਂ ਦੇ ਫਤਵੇ ਜਾਰੀ ਕਰਨ 

:ਿ 

੦੦0੦1 €16/ਘਹੂ ।0੦॥੧੦॥1€161੦॥0&3।0੦11.੮੦॥0 


੨੧42 ੨੧6੭ 


੨ ੇ ਖਤ ਕਾਰ ਨ ਬਬਿਆਂ ਲਾਲ ਬੀਤੇ ਹਦ ਰਬਰਰਪ ਕੇ 


ਹੀ ਪੇਸ਼ ਕਰਦੇ ਹਨ:- 

“ਜਿਵੇਂ 1914-15 ਦੇ ਦੇਸ਼ ਭਗਤਾਂ ਨੂੰ ਅਸਿੱਖ ਕਹਿਕੇ ਵੱਧ ਤੋਂ` 
ਵੱਧ ਸਜ਼ਾਵਾਂ ਦਿਵਾਣ ਵਾਲਿਆਂ ਨੇ ਆਪਣੇ ਦੇਸ਼ ਨਾਲ ਭਾਰੀ ਪਾਪ 
ਕੀਤਾ ਸੀ ਇਸੇ ਤਰ੍ਹਾਂ ਸ੍ਰੀ ਬਾਬਾ ਜੀ ਦੀ ਚਲਾਈ ਹੋਈ ਨਾਮਧਾਰੀ ਲਹਿਰ 
ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਵੀ ਅਜਿਹੇ ਲੋਕਾਂ ਦੇ ਸਿਰ ਪਰ ਹੀ ਸੀ, 
ਬਾਬਾ ਜੀ ਦੇ ਅਸਲ ਨਿਸ਼ਾਨੇ ਨੂੰ ਨਹੀਂ ਸਮਝਦੇ ਸਨ ਤੇ ਜਿਨ੍ਹਾਂ ਦੀਆਂ 
ਅੱਖਾਂ ਅੱਗੇ ਸਵਾਰਥ ਦੀ ਮੋਟੀ ਚਰਬੀ ਆਈ ਹੋਈ ਸੀ।”” 


ਸਤਿਗੁਰੂ ਜੀ ਨੇ ਜਾਤੀ, ਰੈਗ ਅਤੇ ਲਿਗ ਅਧਾਰਿਤ ਵਿਤਕਰੇ 
ਨੂੰ ਵੀ ਆਪਣੀ ਸੈਗਤ ਵਿਚੋਂ ਦੂਰ ਕਰ ਦਿੱਤਾ। ਇਸਤਰੀ, ਜਿਸ ਨੂੰ 
ਆਮ ਬੋਲ-ਚਾਲ ਦੀ ਭਾਸ਼ਾ ਵਿਚ 'ਪੈਰ ਦੀ ਜੁੱਤੀ” ਕਿਹਾ ਜਾਂਦਾ ਸੀ, 
ਉਸ ਦਾ ਸਮਾਜਿਕ ਰੁਤਬਾ ਮਰਦਾਂ ਦੇ ਬਰਾਬਰ ਕਰਨ ਲਈ ਉਹਨਾਂ ਨੂੰ 
ਖੰਡੇ ਬਾਟੇ ਦਾ ਅੰਮਿ੍‌ਤ ਵੀ ਛਕਾਇਆ ਅਤੇ ਸਿੱਖੀ ਕਕਾਰਾਂ, ਕਛਹਿਰਾਂ 
ਆਦਿ ਦੇ ਧਾਰਨੀ ਵੀ ਬਣਾਇਆ। ਇਸ ਸਮੇਂ ਦੇ ਹੀ ਕੁਝ ਲੋਕ 
ਗੀਤਾਂ ਵਿਚ ਕੂਕਿਆਂ ਦੇ ਇਹਨਾਂ ਸਮਾਜ ਸੁਧਾਰਕ ਕਰਮਾਂ ਦੇ 
ਵੇਰਵੇ ਮਿਲਦੇ ਹਨ:- 


“ਲਾਹਦੇ ਸਿਰੋਂ ਪਰਾਂਦਾ 
ਨਾਲੇ ਲਾਹਦੇ ਨੱਥ ਮਛਲੀ।” 


ਕਿਉਂਕਿ ਬੀਬੀਆਂ ਵਿਚ ਗੁੱਤ ਦੀ ਬਜਾਏ ਜੂੜੇ ਕਰਨ ਦਾ 
ਰਿਵਾਜ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਹੀ ਪ੍ਚਲਿਤ ਹੋਇਆ ਸੀ। | 
ਗੁੱਤ ਵੀ ਮਰਦ ਦੀ ਗੁਲਾਮੀ ਦਾ ਚਿੰਨ੍ਹ ਹੈ, ਕੋਕੇ ਨੱਥ ਆਦਿਕ 
ਗਹਿਣਿਆਂ ਦੀ ਤਰ੍ਹਾਂ ਹੀ। ਪੁਰਾਣੇ ਰਸਮੋ ਰਿਵਾਜ, ਬੋਦੀਆਂ, ਵੇਲਾ , 

ਕੂ > 
<#ਊਂ ੨੧॥= 


੦੦0੦1 €16/ਘਹੂ ।0੦॥੧੦1॥1€161੦॥)&3।0੦11.੮੦॥0 


ਜੋ 

ਵਿਹਾ ਚੁੱਕੀਆਂ ਸਮਾਜਿਕ ਕਦਰਾਂ ਕੀਮਤਾਂ ਦੀ ਗੁਲਾਮੀ ਦੀ ਛੱਟ ਵੀ 
ਲਾਹ ਦਿੱਤੀ ਗਈ। ਪੁਰਾਣੇ ਨੂੰ ਢਾਹ ਕੇ ਹੀ ਨਵਾਂ ਉਸਾਰਿਆ ਜਾਂਦਾ 
ਹੈ। ਪੁਰਾਣੇ ਦੇ ਜੀਵੰਤ ਤੱਤਾਂ ਨੂੰ ਨਵਾਂ ਆਪਣੇ ਵਿਚ ਸਮੇਅ ਲੈਦਾ ਹੈ। 
ਕੁਝ ਨਾ ਵਿਚ ਤਬਦੀਲੀ ਕਰ ਲਈ ਜਾਂਦੀ ਹੈ।ਜੋ ਜਿਊਣ ਜੋਗਾ ਹੈ 
ਉਹ ਰੱਖ ਲਿਆ ਜਾਂਦਾ ਹੈ ਤੇ ਜੋ ਮਰਨਾਊ, ਪੈਰਾਂ ਦੀਆਂ ਬੇੜੀਆਂ ਹਨ 
ਉਹ ਵਗਾਹ ਮਾਰੀਆਂ ਜਾਂਦੀਆਂ ਹਨ। ਰਾਜਨੀਤਕ ਇਨਕਲਾਬ ਤੋਂ 
ਪਹਿਲਾਂ ਸਮਾਜਿਕ ਇਨਕਲਾਬਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। 
ਨਾਮਧਾਰੀਆਂ ਨੇ ਪੁਰਾਣੇ ਸੈਸਕਾਰ, ਪੁਰਾਣੇ ਪੂਜਾ ਅਸਥਾਨ, ਪੁਰਾਣੇ 
ਵਹਿਮ ਭਰਮ ਤਿਆਗ ਕੇ ਆਪਣੇ ਆਪ ਨੂੰ ਨਿਰੇਲ ਗੁਰਮਤਿ ਦੁਆਰਾ 
ਪਰੈਗਤ ਜੀਵਨ ਜਾਚ ਨਾਲ ਜੋੜ ਲਿਆ। ਉਹ ਭਾਈ ਗੁਰਦਾਸ 
(ਦੂਜੇ) ਦੀ ਵਾਰ ਦੇ ਆਧਾਰ ਤੇ ਹੁਣ ਆਪਣੇ ਸਮੇਂ ਦੀ ਸਿਰਜੀ ਹੇਠਲੀ 
ਪਾਉੜੀ ਦਾ ਪਾਠ ਅਕਸਰ ਕਰਦੇ ਸਨ:- 


“ਐੜ੍ਹੀ ਮਸਾਣਾਂ ਢਾਹਿ ਕੇ ਕਰ ਦਿਓ ਮੈਦਾਨਾ। 
ਪਹਿਲਾਂ ਪਾਂਧਾ ਪੀਰ ਫਿਰ ਮਾਰੋ ਸੁਲਤਾਨਾ। 
ਉਮਤ ਸਭ ਮੁਹੱਮਦੀ ਖਪ ਜਾਇ ਜਹਾਨਾ। 
ਸੁਨਤ ਕੋਇ ਨ ਕਰ ਸਕੇ, ਕੈਬਣ ਤੁਰਕਾਨਾ। 
ਭੈਣੀ ਸਤਿਗੁਰ ਜਾਗਿਆ ਹੋਰ ਝੂਠ ਜਹਾਨਾ।”£ 


ਸਤਿਗੁਰੂ ਰਾਮ ਸਿੰਘ ਜੀ ਨੇ ਵਿਦੇਸ਼ੀ ਹਾਕਮਾਂ ਦਾ ਵਿਰੋਧ ਕਰਨ 
ਲਈ, ਵਪਾਰਕ ਸਰਮਾਏਦਾਰੀ ਦੇ ਪ੍ਰਤੀਨਿਧਾਂ ਦੇ ਸਿਆਸੀ ਤੇ ਆਰਥਿਕ 
ਹਿਤਾਂ ਤੇ ਸੱਟ ਮਾਰਨ ਲਈ ਬਰਤਾਨਵੀ ਮਾਲ ਦੇ ਮੁਕੰਮਲ ਬਾਈਕਾਟ 
ਡਾਕ ਤਾਰ ਆਦਿ ਸੰਸਥਾਵਾਂ ਨੂੰ ਮੁਕੰਮਲ ਅਸਹਿਯੋਗ ਦੀ ਨੀਤੀ ਦਾ 


੮੨ ੭ 


ਡਾਕ ਦਾ ਆਪਣਾ ਪ੍ਰਬੰਧ ਵੀ ਪੱਕੇ ਪੈਰਾਂ ਸਿਰ ਕਰ ਲਿਆ। ਅੱਠਾਂ 


੦੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 ੨੧% 


ਨ 

2 - 
ਤੋਂ << ` ₹(= 


ਪਹਿਰਾਂ ਦੇ ਵਿਚ ਉਹਨਾਂ ਦਾ ਸੰਦੇਸ਼ ਪੰਜਾਬ ਦੇ ਹਰ ਕੋਨੇ ਵਿਚ ਵਸਣ 
ਵਾਲੇ ਨਾਮਧਾਰੀ ਤਕ ਪੁਜ ਜਾਂਦਾ ਸੀ।ਸੂਬਾ ਸਾਹਿਬ ਸਿੰਘ ਦੀ ਨਿਗਰਾਨੀ 
ਹੇਠ ਚੱਲਣ ਵਾਲੀ “ਕੂਕਾ ਪੋਸਟਲ ਸਰਵਿਸ” ਨੂੰ ਅੰਗਰੇਜ਼ ਸਰਕਾਰ 
ਆਪਣੀ ਡਾਕ ਤੋਂ ਵੀ ਤੇਜ਼ ਰਫ਼ਤਾਰ ਮੰਨਣ ਲਈ ਮਜਬੂਰ ਹੋਈ। 


ਜੂਨ 1863 ਈ. ਵਿਚ ਜਦੋਂ ਫਿਰੋਜਪੁਰ ਜ਼ਿਲ੍ਹੇ ਦੇ ਖੋਟੇ ਪਿੰਡ 
ਨਾਮਧਾਰੀ ਸਿੰਘਾਂ ਸਿੰਘਣੀਆਂ ਦੇ ਅੰਤਰ ਜਾਤੀ ਅਨੰਦ ਕਾਰਜ ਹੋਏ 
ਤਾਂ ਇਕ ਬੈਨੇ ਬਾਹਮਣ ਭਾਈਚਾਰਾ, ਜੋ ਹੁਣ ਤੱਕ ਵੈਦਿਕ ਰੀਤੀ 
ਨਾਲ ਵਿਆਹ ਕਰਵਾਉਂਦਾ ਸੀ, ਵੀ ਪਰੇਸ਼ਾਨ ਹੋਇਆ ਤੇ ਸਰਕਾਰ 
ਨੂੰ ਵੀ ਸਤਿਗੁਰੂ ਜੀ ਅਤੇ ਉਹਨਾਂ ਦੇ ਸਹਿਯੋਗੀਆਂ ਦੀ ਬੋਲ ਬਾਣੀ 
ਵਿਚੋਂ ਬਾਗ਼ੀਆਨਾ ਸੁਰਾਂ ਉਠਦੀਆਂ ਮਹਿਸੂਸ ਹੋਈਆਂ। 


ਇਸੇ ਸਮੇਂ ਉਹਨਾਂ ਤੇ ਪੁਲਿਸ ਦੀ ਨਿਗਰਾਨੀ ਵੀ ਆਇਦ ਕਰ 
ਦਿੱਤੀ ਗਈ। ਕਮਿਸ਼ਨਰ ਅੰਬਾਲਾ ਆਰ.ਜੀ. ਟੇਲਰ ਨੇ 11 ਸਤੋਬਰ 
1866 ਨੂੰ ਪੰਜਾਬ ਸਰਕਾਰ ਦੇ ਸਕੱਤਰ ਦੇ ਨਾਂ ਆਪਣੇ ਪੱਤਰ ਵਿਚ 
ਕਿਹਾ ਕਿ ਸਤਿਗੁਰੂ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਵਾਇਆ ਲਾਹੌਰ, 
ਮੁਲਤਾਨ, ਬੈਬਈ ਜਾਂ ਵਾਇਆ ਦਿੱਲੀ ਕਲਕੱਤੇ ਭੇਜ ਕੇ ਉਸਨੂੰ ਆਪਣੇ 
ਕਰਮ ਖੇਤਰ ਨਾਲੋਂ ਨਿਖੇੜ ਦਿੱਤਾ ਜਾਏ। ਉਹਨੇ ਫੌਜ ਅਤੇ ਪੁਲਿਸ 
ਵਿਚੋਂ ਕੂਕਿਆਂ ਦੇ ਮੁਕੰਮਲ ਸਫਾਏ ਦੀ ਗੱਲ ਵੀ ਆਖੀ। ਉਹਨੇ ਇਹ 
ਵੀ ਕਿਹਾ ਕਿ “ਸਤਿਗੁਰੂ ਰਾਮ ਸਿੰਘ ਦੀ ਗ੍ਰਿਫਤਾਰੀ ਸਮੇਂ ਕੁਝ ਗੜਬੜ 
ਵੀ ਹੋ ਸਕਦੀ ਹੈ। ਪਰ ਜੇ ਅਸੀਂ 4-5 ਮਹੀਨੇ ਹੋਰ ਰੁਕ ਗਏ ਤਾਂ ਉਸ ਦੇ 
ਪਰਪੱਕ ਯਤਨਾਂ ਨੂੰ ਫਿਰ ਕਾਬੂ ਕਰਨਾ ਔਖਾ ਹੋ ਸਕਦਾ ਹੈ।” 

ਪੰਥ ਦੇ ਤੇਜ਼ੀ ਨਾਲ ਵਿਸਥਾਰ ਬਾਬਤ ਵੀ ਸਰਕਾਰੀ ਰਿਪੋਰਟਾਂ 


ਵਿਚ ਦਰਜ ਹੈ ਕਿ 1866 ਈ. ਵਿਚ ਸਿਆਲਕੋਟ ਜ਼ਿਲ੍ਹੇ ਵਿਚ 
ਨਾਮਧਾਰੀਆਂ ਦੁਆਰਾ 80,000 ਮਾਲਾ ਵੰਡੀਆਂ ਗਈਆਂ ਹਨ। 
੦੦0੦1 €16/ਘਹੂ ।0੦॥੧੦॥1€161੮੦॥0&3।0੦11.੮੦॥0 


19 ਜਨਵਰੀ 1863 ਈ. ਨੂੰ ਪੰਜਾਬ ਦੇ ਆਈ.ਜੀ. ਪੁਲਿਸ 
ਹਚਿਨਸਨ ਦੀ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਕੂਕੇ ਸਤਿਗੁਰੂ 
ਰਾਮ ਸਿੰਘ ਨੂੰ ਪਹਿਲਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦਾ 
ਅਵਤਾਰ ਮੰਨਦੇ ਸਨ ਅਤੇ ਹੁਣ ਕਹਿ ਰਹੇ ਹਨ ਕਿ ਅਕਾਲ ਪੁਰਖ 
ਆਪ ਸਤਿਗੁਰੂ ਰਾਮ ਸਿੰਘ ਦੇ ਰੂਪ ਵਿਚ ਪ੍ਰਗਟ ਹੋ ਗਿਆ।? 


ਲਾਹੌਰ ਦਰਬਾਰ ਦਾ ਦੀਵਾਨ ਬੂਟਾ ਸਿੰਘ, ਜਿਸਨੂੰ ਅੰਗਰੇਜ਼ਾਂ ਨੇ 
ਰਾਣੀ ਜਿੰਦ ਕੌਰ ਨਾਲ ਪੰਜਾਬ ਦੀ ਸਵਾਧੀਨਤਾ ਲਈ ਸਾਜਿਸ਼ਾਂ 
ਕਰਨ ਦੇ ਦੋਸ਼ ਹੇਠ, ਸੱਤ ਵਰ੍ਹੇ ਆਗਰੇ ਦੇ ਕਿਲ੍ਹੇ ਵਿਚ ਕੈਦ ਰੱਖਿਆ, 
ਹੁਣ ਲਾਹੌਰ ਵਿਚ ਰਹਿਣ ਵਾਲਾ ਕੂਕਿਆਂ ਦਾ ਇਕ ਵੱਡਾ ਥੰਮ੍ਹ ਬਣ 
ਚੁੱਕਾ ਸੀ। ਕੂਕੇ, ਮਹੈਤ ਅਤੇ ਸੂਬੇ ਅਕਸਰ ਉਸ ਪਾਸ ਆਉਂਦੇ ਜਾਂਦੇ 
ਸਨ। ਉਹ “ਆਫਤਾਬ ਪੰਜਾਬ” ਨਾਂ ਦੇ ਪ੍ਰਿਟਿੰਗ ਪ੍ਰੈਸ ਦਾ ਮਾਲਕ ਸੀ। 
ਸਤਿਗੁਰੂ ਰਾਮ ਸਿੰਘ ਜੀ ਨੇ ਸਰੀ ਆਦਿ ਗੰਥ ਸਾਹਿਬ ਦੀਆਂ ਬੀੜਾਂ 
ਅਤੇ ਗੁਰਬਾਣੀ ਦੇ ਗੁਟਕੇ ਅਤੇ ਕੁਝ ਹੋਰ ਪੁਸਤਕਾਂ ਉਸ ਦੇ ਪ੍ਰੈਸ ਵਿਚੋਂ 
ਛਪਵਾਈਆਂ ਸਨ। ਅੰਗਰੇਜ਼ ਬੂਟਾ ਸਿੰਘ ਤੋਂ ਇਸ ਕਦਰ ਭੈਅ ਭੀਤ 
ਸਨ ਕਿ ਉਹ ਕੂਕਿਆਂ ਨਾਲ ਸਬੈਧਿਤ ਕੋਈ ਵੀ ਸਮੱਗਰੀ ਬੂਟਾ ਸਿੰਘ 
ਦੇ ਪ੍ਰੈਸ ਵਿਚੋਂ ਤਾਂ ਕੀ, ਸਗੋਂ ਲਾਹੌਰ ਦੇ ਕਿਸੇ ਵੀ ਪ੍ਰੈਸ ਵਿਚ ਛਪਵਾਉਣ 
ਤੋਂ ਗੁਰੇਜ਼ ਕਰਦੇ ਸਨ ਤਾਂ ਕਿ ਬੂਟਾ ਸਿੰਘ ਆਪਣਾ ਰਸੂਖ ਵਰਤ ਕੇ 
ਕੂਕਿਆਂ ਤਕ ਇਸ ਸਮੱਗਰੀ ਦੀ ਸੂਹ ਨਾ ਪਹੁੰਚਾ ਦੇਵੇ। ਉਸ ਬਾਰੇ 
ਲਿਖਿਆ ਗਿਆ ਕਿ ਉਹ ਬਰਤਾਨਵੀ ਸਰਕਾਰ ਦਾ ਖੈਰ-ਖਾਹ ਨਹੀਂ।£ 


ਅਤੇ ਬਦੇਸ਼ੀ ਰਿਆਸਤਾਂ ਨਾਲ ਭੀ ਆਪਣੇ ਸਬੰਧ ਕਾਇਮ ਕਰਨ ਦੇ 
ਉਪਰਾਲੇ ਕੀਤੇ । ਕਸ਼ਮੀਰ ਦਾ ਮਹਾਰਾਜਾ ਰਣਬੀਰ ਸਿੰਘ ਅਹਿਦਨਾਮੇ 
ਕਰਦਾ ਸੀ। ਮਹਾਰਾਜਾ ਗੁਲਾਬ ਸਿੰਘ ਦਾ ਇਕ ਗੁਰੂ ਵੇਦਾਂਤੀ ਜੀ 


੦0੦1 €16ਘਹੂ ।0੦॥੧੦1॥1€161੦॥0&3।0੦11.੮੦॥0 


ਕਸ਼ਮੀਰ ਨੂੰ ਇਕ ਨੀਮ ਸੁਤੌਤਰ ਹਿੰਦੂ ਰਾਜ ਵਜੋਂ ਰਖਣਾ ਚਾਹੁੰਦਾ ਸੀ 
ਇਸੇ ਵੇਦਾਂਤੀ ਨਾਲ ਕਿਸ਼ਨ ਸਿੰਘ ਗ੍ੰਥਗੜ੍ਹ (ਅੰਮਿ੍‌ਤਸਰ) ਅਤੇ ਰਾਜਾ 
ਸਿੰਘ ਤਰਾਂਡੀ ਵਾਲਾ ਦੋ ਨਾਮਧਾਰੀਆਂ ਦੇ ਚੰਗੇ ਸੈਬਧ ਸਨ। ਇਹਨਾਂ 
ਦੋਹਾਂ ਸੱਜਣਾਂ ਦੇ ਉਪਰਾਲੇ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ 1869 
ਈ. ਦੇ ਸਿਆਲਕੋਟ ਦੌਰੇ ਸਮੇਂ ਹੁਕਮ ਮੁਤਾਬਿਕ ਹੀਰਾ ਸਿੰਘ ਲੰਮੂ 
ਸਢੌਰੇ ਵਾਲੇ ਦੀ ਅਗਵਾਈ ਵਿਚ ਇਕ ਕੂਕਾ ਰਜਮੈਂਟ ਕਸ਼ਮੀਰ ਵਿਚ 
ਖੜ੍ਹੀ ਕੀਤੀ ਗਈ। ਜਿਸ ਵਿਚ 250 ਦੇ ਕਰੀਬ ਨਾਮਧਾਰੀ ਸ਼ਾਮਲ 
ਸਨ ਜਿਹਨਾਂ ਨੂੰ ਜੈਮੂ ਫੌਜ ਦੇ ਦੂਸਰੇ ਸਿਪਾਹੀਆਂ ਤੋਂ ਇਕ ਰੁਪਿਆ 
ਮਾਸਿਕ ਵੱਧ ਤਨਖਾਹ ਮਿਲਦੀ ਸੀ। 1871 ਈ. ਦੇ ਬੁੱਚੜ-ਬੱਧ 
ਨੇ ਇਹ ਰਜਮੈਂਟ ਤੋੜ ਦਿੱਤੀ। 


ਨੇਪਾਲ ਦਾ ਰਾਣਾ ਜੈਗ ਬਹਾਦਰ ਵੀ ਅੰਦਰ ਖਾਤੇ ਅੰਗਰੇਜ਼ਾਂ 
ਨਾਲ ਖਾਰ ਖਾਂਦਾ ਸੀ। ਉਹ ਛੋਟੀ ਉਮਰ ਵਿਚ ਲਾਹੌਰ ਮਹਾਰਾਜਾ 
ਰਣਜੀਤ ਸਿੰਘ ਦੇ ਦਰਬਾਰ ਵਿਚ ਵੀ ਆਉਂਦਾ-ਜਾਂਦਾ ਰਿਹਾ ਸੀ। 
1857 ਈ. ਦੇ ਪਹਿਲੇ ਕੌਮੀ ਸੁਤੰਤਰਤਾ ਸੈਗਰਾਮ ਸਮੇਂ ਉਸ ਬਹੁਤ 
ਕਰ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਉਹ ਆਪ ਵੀ ਗਦਰੀਆਂ ਦੀ 
ਸਹਾਇਤਾ ਲਈ ਸੈਨਾ ਲੈ ਕੇ ਹਿੰਦੁਸਤਾਨ ਵਿਚ ਜਾਣਾ ਚਾਹੁੰਦਾ ਸੀ, 
ਪਰ ਗਦਰੀਆਂ ਦੀ ਉੱਘੜ-ਦੁੱਘੜੀ ਹਾਲਤ ਵੇਖ ਕੇ ਅੰਗਰੇਜ਼ਾਂ ਨਾਲ 
ਹੀ ਰਲ ਗਿਆ ਸੀ। ਸਤਿਗੁਰੂ ਰਾਮ ਸਿੰਘ ਜੀ ਦਾ ਇਕ ਨਾਮਧਾਰੀ 
ਸਿੰਘ ਕਿਸ਼ਨ ਸਿੰਘ ਕਿਸੇ ਕਤਲ ਕੇਸ ਵਿਚ ਪੰਜਾਬ ਸਰਕਾਰ ਦਾ 
ਭਗੌੜਾ ਹੋ ਕੇ ਨੇਪਾਲ ਪੁੱਜ ਗਿਆ। ਉਸ ਰਾਹੀਂ ਸਤਿਗੁਰੂ ਰਾਮ ਸਿੰਘ 
ਜੀ ਦੀ ਸੋਭਾ ਸੁਣਕੇ ਨੇਪਾਲ ਨਰੇਸ਼ ਨੇ ਗੁਰੂ ਦਰਬਾਰ ਨਾਲ ਸਬੈਧ 
ਜੋੜਨ ਦੀ ਇੱਛਾ ਜ਼ਾਹਿਰ ਕੀਤੀ। ਸਤਿਗੁਰੂ ਜੀ ਵਲੋਂ ਸੂਬਾ ਕਾਹਨ 
ਸਿੰਘ ਅਤੇ ਸੂਬਾ ਸਾਹਿਬ ਸਿੰਘ ਦੋ ਮੱਝਾਂ ਖੱਚਰਾਂ ਆਦਿ ਕੀਮਤੀ ਮਾਲ 

੦੦0੦1 €16/ਘਹੂ ।0੦॥੧੦॥1€161੦॥0&3।0੦11.੮੦॥0 


੨੧% ੧(% 


੧ ਲੈ ਕੇ ਨੇਪਾਲ ਪੁੱਜੇ। ਬਦਲੇ ਵਿਚ ਰਾਣੇ ਨੇ ਵੀ ਕੀਮਤੀ ਤੋਹਫ਼ੇ ਸਤਿਗੁਰੂ 
ਜੀ ਲਈ ਭੇਜ ਕੇ ਦੁਵੱਲੀ ਸਬੰਧਾਂ ਦੀ ਮਜ਼ਬੂਤੀ ਦਾ ਮੁੱਢ ਬੰਨ੍ਹਿਆ। 
ਉਨੀਵੀਂ ਸਦੀ ਦੇ ਪਹਿਲੇ ਅੱਧ ਦੀਆਂ ਸਿੱਖ ਅੰਗਰੇਜ਼ ਜੰਗਾਂ ਸਮੇ' 
ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਂ ਅਤੇ ਉਸਦੇ ਪਠਾਣਾਂ ਦਾ ਸਿੱਖਾਂ 
ਦੀ ਮਦਦ ਕਰਨ ਦਾ ਜ਼ਿਕਰ ਲਾਰਡ ਡਲਹੌਜ਼ੀ ਵੀ ਕਰਦਾ ਹੈ।ਸਤਿਗੁਰੂ 
ਰਾਮ ਸਿੰਘ ਜੀ ਦੇ ਸੁਤੈਤਰਤਾ ਪ੍ਰਾਪਤੀ ਦੇ ਮਿਸ਼ਨ ਦੀ ਸੋਅ ਜਦੋਂ 
ਕਾਬਲ ਦੇ ਅਮੀਰ ਤੱਕ ਪਹੁੰਚੀ ਤਾਂ ਉਸ ਨੇ ਆਪਣੇ ਦੋ ਪੁੱਤਰ 
ਆਪਸੀ ਸਾਂਝ ਬਨਾਉਣ ਲਈ ਸ੍ਰੀ ਭੈਣੀ ਸਾਹਿਬ ਭੇਜੇ।ਸੈਤ ਇਦਰ ਸਿੰਘ 
ਚੱਕਰਵਰਤੀ ਆਪਣੇ ਮਹਾਂਕਾਵਿ ਮਾਲਵੇਂਦਰ ਵਿਚ ਲਿਖਦੇ ਹਨ:- 


“ਪਤਰ ਦੋ ਅਮੀਰ ਦੇ, ਭੈਣਾ ਸ਼ਰਹਿਲ ਆਨ 
ਸਤਿਗੁਰੂ ਦੇ ਦੀਦਾਰ ਕਰ, ਹੋਏ ਖੁਸ਼ੀ ਮਹਾਨ 
ਗੀਕਾਰਡਾ /ਵਚ ਕੂ/ਕੇਆਂ, ਹੈ /ਇਹਾ ਕਰਤਾ ਨੋਟ 
ਅਮੀਰ ਕਾਬਲ ਵਾ ਲਈਂ ਨੰ, ਅੰਤਗੁਰੂ ਜੀ ਦੀ ਓਟ/”? 


ਗਵਾਲੀਅਰ, ਲਖਨਊ ਆਦਿ ਰਿਆਸਤਾਂ ਨਾਲ ਵੀ ਕੂਕਿਆਂ 
ਦੇ ਸਬੈਧਾਂ ਦਾ ਜ਼ਿਕਰ ਸੁਣਨ ਵਿਚ ਆਉਂਦਾ ਹੈ। ਇਸ ਤੋਂ ਸਤਿਗੁਰੂ 
ਰਾਮ ਸਿੰਘ ਜੀ ਅਤੇ ਉਹਨਾਂ ਦੇ ਸੁਯੋਗ ਸੂਬਿਆਂ ਦੀਆਂ ਉਹਨਾਂ 
ਕਾਰਵਾਈਆਂ ਦੀ ਥਾਹ ਮਿਲਦੀ ਹੈ, ਜੋ ਉਸ ਸਮੇਂ ਦੀਆਂ ਬਿਖੜੀਆਂ 
ਹਾਲਤਾਂ ਅਤੇ ਸੀਮਿਤ ਸਾਧਨਾਂ ਕਾਰਨ ਵੀ ਉਹ ਕੌਮੀ ਤੇ ਕੌਮਾਂਤਰੀ 
ਪੱਧਰ 'ਤੇ ਆਪਣੇ ਕੌਮੀ ਮਿਸ਼ਨ ਦੀ ਪਾਪਤੀ ਹਿਤ ਤਾਣਾ-ਪੇਟਾ ਕਿਸ 
ਤਰ੍ਹਾਂ ਬਣਾ ਰਹੇ ਸਨ। 

1871 ਈ. ਵਿਚ ਅੰਮਿ੍‌ਤਸਰ, ਰਾਇਕੋਟ ਅਤੇ ਮੁਰਿਡਾ ਆਦਿਕ 
ਸਥਾਨਾਂ ਤੇ ਨਾਮਧਾਰੀ ਸਿੰਘਾਂ ਨੇ ਗਊ ਘਾਤ ਕਰਨ ਵਾਲੇ ਕੁਝ ਬੁੱਚੜਾਂ 
੦੦0੦1 €16/ਘਹੂ ।0੦॥੧੦1॥1€161੮੦॥)&3।0੦11.੮੦॥0 


ਤੇ ਹਮਲੇ ਬੋਲ ਕੇ ਉਹਨਾਂ ਦਾ ਖੁਰਾ ਖੋਜ ਮਿਟਾਉਣਾ ਚਾਹਿਆ। ਇਸ 
ਸੋਬੈਧੀ ਨਾਮਧਾਰੀ ਇਤਿਹਾਸ ਵਿਚ ਕੁਝ ਭਰਾਂਤੀਆਂ ਪੈਦਾ ਹੋ ਗਈਆਂ 
ਹਨ। ਕਈ ਸਿੱਧ ਪੱਧਰੇ ਸੱਜਣ ਸਿਰਫ ਇਹਨਾਂ ਹਮਲਿਆਂ ਤੋਂ ਹੀ 
ਕੂਕਿਆਂ ਦਾ ਮਨੋਰਥ ਮੁਸਲਮਾਨਾਂ ਦੇ ਸਫਾਏ ਨਾਲ ਜੋੜ ਲੈਂਦੇ ਹਨ। 
ਪਰ ਜੇ ਵਾਕਿਆਤ ਦੀ ਗਹਿਰਾਈਆਂ ਤਕ ਪੁੱਜਿਆ ਜਾਵੇ ਤਾਂ 
ਹਕੀਕਤ ਹੋਰ ਨਜ਼ਰ ਆਏਗੀ। ਸਿੱਖ ਰਾਜ ਵਿਚ ਗਊ ਹੱਤਿਆ 
ਮੁਕੰਮਲ ਤੌਰ ਤੇ ਬੈਦ ਰਹੀ ਸੀ। ਤਕਰੀਬਨ 80-85 ਸਾਲਾਂ ਤੋਂ 
ਪੰਜਾਬ ਦਾ ਮੁਸਲਿਮ ਭਾਈਚਾਰਾ ਗਊ ਮਾਸ ਖਾਣ ਦਾ ਆਦੀ ਨਹੀਂ 
ਰਿਹਾ ਸੀ। ਅੰਗਰੇਜ਼ਾਂ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਦਾ ਇਹ 
ਅਹਿਦ ਸੀ ਕਿ ਜੇ ਕਦੇ ਉਹਨਾਂ ਦੀਆਂ ਫੌਜਾਂ ਪੰਜਾਬ ਵਿਚੋਂ 
ਲੈਘਣਗੀਆਂ ਤਾਂ ਉਹ ਗਊਘਾਤ ਨਹੀਂ ਕਰਨਗੀਆਂ। ਪਰ 1849 
ਈ. ਵਿਚ ਪੰਜਾਬ ਦੀ ਸੱਤਾ ਹਥਿਆਉਣ ਬਾਦ ਸਰਕਾਰੀ ਪਾਲਿਸੀ 
ਹੇਠਲੇ ਬਿਆਨ ਦੁਆਰਾ ਸਪੱਸ਼ਟ ਕਰ ਦਿੱਤੀ:- 


“ਕਿਸੇ ਨੂੰ ਇਹ ਇਜ਼ਾਜਤ ਨਹੀਂ ਹੈ ਕਿ ਉਹ ਆਪਣੇ ਕਿਸੇ ਗੁਆਂਡੀ 
ਦੇ ਉਨ੍ਹਾਂ ਰਸਮਾਂ ਜਾਂ ਰਿਵਾਜਾਂ ਵਿਚ ਦਖਲ ਅੰਦਾਜ਼ੀ ਕਰੇ, ਜਿਨ੍ਹਾਂ ਦੀ 
.ਉਸਦਾ ਧਰਮ ਉਸਨੂੰ ਆਗਿਆ ਦਿੰਦਾ ਹੈ।” 


ਇਸੇ ਪਾਲਿਸੀ ਦੀ ਬਦੌਲਤ ਪੰਜਾਬ ਵਿਚ ਥਾਂ-ਥਾਂ ਤੇ ਬੁੱਚੜਖਾਨੇ 
ਖੁੱਲ੍ਹ ਗਏ। ਗਊ ਮਾਸ ਟੇਕਰੀਆਂ ਵਿਚ ਪਾ ਕੇ ਸ਼ਰੇਆਮ ਬਜ਼ਾਰਾਂ ਵਿਚ 
ਵਿਕਣ ਤੋਂ ਅੰਮ੍ਰਿਤਸਰ ਸ਼ਹਿਰ ਵਿਚ ਫਿਰਕੂ ਫਸਾਦਾਂ ਦੀ ਨੌਬਤ ਆ 
ਗਈ ਅਤੇ ਇਸ ਤੇ ਸ਼ਹਿਰ ਦੀ ਮਿਊਂਸਪਲ ਕਮੇਟੀ ਵਿਚਲੇ ਹਿੰਦੂ, 
ਮੁਸਲਮਾਨਾਂ ਦੇ ਆਗੂਆਂ ਨੇ ਆਪਸੀ ਸਹਿਮਤੀ ਨਾਲ ਅਗਲੇ ਸਾਲ 
ਕਮੇਟੀ ਵਲੋਂ ਬੁੱਚੜਖਾਨੇ ਦਾ ਠੇਕਾ ਨਾ ਦਿੱਤੇ ਜਾਣ ਦਾ ਫੈਸਲਾ ਕਰ 
ਲਿਆ। ਜਿਸ ਨੂੰ ਸੁਣਕੇ ਅੰਗਰੇਜ਼ ਕਮਿਸ਼ਨਰ ਗੁਰਦਾਸਪੁਰੋਂ ਅੰਮਿ੍‌ਤਸਰ 
ਸਿਤ 
:% 


ਰਿ 


<#ਦੇ 60੧; 


੦0੦1 €16/ਘਹੂ ।0੦॥੧੦1॥1€161੦॥)&3।0੦11.੮੦॥0 


੨੧% ੨ 


€[ ਦਾ ਚਲਨ ਪਹਿਲੀ ਰਜ ਗੀ ਗਜ [ਨੇ 


ਰਹੇਗਾ। ਇਸ ਘਟਨਾ ਤੋਂ' ਹਿੰਦੂਆਂ ਤੇ ਸਿੱਖਾਂ ਨੂੰ ਆਮ ਕਰਕੇ ਅਤੇ 
ਕੂਕਿਆਂ ਨੂੰ ਖਾਸ ਕਰਕੇ ਇਹ ਨਿਸ਼ਚਾ ਹੋ ਗਿਆ ਕਿ ਬੁੱਚੜਖਾਨੇ ਸ਼ੁਰੂ 
ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ ਮੁਸਲਮਾਨ ਬੁੱਚੜਾਂ ਦੀ ਨਹੀਂ ਹੈ 
ਬਲਿਕ ਅੰਗਰੇਜ਼ਾਂ ਦੀ ਹੈ। ਇਸ ਲਈ ਸਾਨੂੰ ਇਹ ਕਦੇ ਨਹੀਂ ਭੁੱਲਣਾ 
ਚਾਹੀਦਾ ਕਿ ਕੂਕਿਆਂ ਨੂੰ ਖਾਸ ਕਰਕੇ ਇਹ ਨਿਸ਼ਚਾ ਹੋ ਗਿਆ ਕਿ 
ਬੁੱਚੜਖਾਨੇ ਸ਼ੁਰੂ ਕਰਨ ਅਤੇ ਚਲਾਉਣ ਦੀ ਜਿੰਮੇਵਾਰੀ ਮੁਸਲਮਾਨ ਬੁੱਚੜਾਂ 
ਦੀ ਨਹੀਂ ਹੈ ਬਲਕਿ ਅੰਗਰੇਜ਼ਾਂ ਦੀ ਹੈ। ਇਸ ਲਈ ਸਾਨੂੰ ਇਹ ਕਦੇ 
ਨਹੀਂ ਭੁੱਲਣਾ ਚਾਹੀਦਾ ਕਿ ਕੂਕਿਆਂ ਨੇ ਜੋ ਬੁੱਚੜਾਂ ਉੱਤੇ ਹੱਲੋਂ 
ਕੀਤੇ, ਉਨ੍ਹਾਂ ਵਿਚ ਮੁਸਲਮਾਨਾਂ ਦੀ ਵਿਰੋਧਤਾ ਨਹੀਂ, ਸਗੋ” 
ਅੰਗਰੇਜ਼ਾਂ ਦੀ ਵਿਰੋਧਤਾ ਹੈ। '? 


ਕਾਮਰੇਡ ਅਰਜਨ ਸਿੰਘ ਗੜਗੱਜ ਲਿਖਦੇ ਹਨ: 


“ਨਾਮਧਾਰੀ ਲਹਿਰ ਨਾਲ ਬੁੱਚੜਾਂ ਨੂੰ ਕਤਲ ਕਰਨ ਦੀ ਘਟਨਾ 
ਆਮ ਤੌਰ 'ਤੇ ਜੋੜੀ ਜਾਂਦੀ ਹੈ ਤੇ ਅੰਗਰੇਜ਼ ਭਗਤ ਇਤਿਹਾਸਕਾਰਾਂ ਨੇ 
ਇਸ ਘਟਨਾ ਨੂੰ ਫਿਰਕੂ ਰੋਗ ਦੇਣ ਦੇ ਯਤਨ ਕੀਤੇ । ਪਰ ਮੇਰੀ ਨਜ਼ਰ 
ਵਿਚ ਬੁੱਚੜਾਂ ਦੇ ਕਤਲ ਦੀ ਵਾਰਦਾਤ ਕੇਵਲ ਫਿਰਕੂ ਨਹੀਂ ਸੀ, ਕਿਉਂਕਿ 
ਸਨ। ਉਹ ਬੁੱਚੜਖਾਨਿਆਂ ਨੂੰ ਅੰਗਰੇਜ਼ ਵਲੋਂ` ਹਮੇਸ਼ਾਂ ਲਈ ਫਿਰਕੂ 
ਭੜਕਾਹਟ_ ਲਈ ਕਾਇਮ ਕੀਤਾ ਗਿਆ ਅੱਡਾ ਸਮਝਦੇ ਸਨ ਜਿਹੜਾ 
ਹਿੰਦੂ ਮੁਸਲਿਮ ਫਸਾਦ ਦਾ ਕਾਰਨ ਬਣ ਸਕਦਾ ਸੀ ਅਤੇ ਜਿਹੜਾ ਪਿਛੋਂ 
ਬਣਿਆ ਵੀ।” 

ਫਿਰਕਿਆਂ ਵਿਚਾਲੇ ਵੈਰ ਵਿਰੋਧ ਵਧਾਉਣੇ ਭਾਰਤ ਵਿਚ 
ਬਰਤਾਨਵੀ ਰਾਜ ਦੀ ਮੁੱਖ ਨੀਤੀ ਸੀ। ਇਸੇ ਨੀਤੀ ਤਹਿਤ ਅਯੁੱਧਿਆ 
% ੬2 
ਦੀ ਪੀ ਤਦ 


੦੦0੦1 €16/ਘਹੂ ।0੦॥੧੦1॥1€161੦॥0&3।0੦11.੮੦/0 


੨੧ ੧੦ 
1 ੮੨੨੧ 
੨ ਦੇ ਮੰਦਿਰ ਮਸਜਿਦ ਵਿਵਾਦ ਦਾ ਆਪਸੀ ਹੱਲ ਮਿਲ ਬੈਠ ਕੇ ਕਰ ਨ 
ਲੈਣ ਵਾਲੇ ਹਿੰਦੂ ਮੁਸਲਿਮ ਆਗੂਆਂ ਨੂੰ ਉਨੀਵੀਂ ਸਦੀ ਦੇ ਦੂਜੇ ਅੱਧ 
ਵਿਚ ਅੰਗਰੇਜ਼ ਹਾਕਮਾਂ ਨੇ ਫਾਹੇ ਲਾ ਦਿੱਤਾ ਸੀ ਅਤੇ ਅਯੁੱਧਿਆ ਦੇ 
ਵਿਹੜੇ ਵਿਚ ਸਿਹ ਦਾ ਐਸਾ ਤੱਕਲਾ ਗੱਡ ਦਿੱਤਾ ਜਿਹਦੇ ਕੰਡੇ 
ਚੁਗਣੇ ਭਾਰਤੀ ਜਮਹੂਰੀਅਤ ਲਈ ਬਿਖਮ ਕਾਰਜ ਬਣ ਚੁੱਕਾ ਹੈ। 
ਨਾਮਧਾਰੀ ਸਿੰਘਾਂ ਨੇ ਅੰਗਰੇਜ਼ ਸਰਕਾਰ ਨੂੰ ਅਤੇ ਉਸਦੀ ਨਿਆਂ 
ਪ੍ਰਣਾਲੀ ਦੀਆਂ ਜੜ੍ਹਾਂ ਨੂੰ ਵੀ ਇਹਨਾਂ ਬੁੱਚੜ ਬੱਧ ਸਾਕਿਆਂ ਦੁਆਰਾ 
ਐਸਾ ਝਕਝੇਰਿਆ ਕਿ ਕਾਨੂੰਨ ਦੇ ਰਾਜ ਦੀਆਂ ਗੱਲਾਂ ਕਰਨ ਵਾਲਿਆਂ 
ਨੂੰ ਮੂਹ ਵਿਚ ਕਲਮਾਂ ਪਾਉਣੀਆਂ ਪੈ ਰਹੀਆਂ ਸਨ। ਜਦੋਂ ਬੇਦੋਸ਼ੇ ਲੋਕ 
ਅੰਮ੍ਰਿਤਸਰ ਵਿਚ ਫਾਹੇ ਦਿੱਤੇ ਜਾਣ ਵਾਲੇ ਸਨ ਤਾਂ ਗੁਰੂ ਬਚਨਾਂ ਨੂੰ 
ਬੱਧੇ ਨਾਮਧਾਰੀ ਸਿੰਘਾਂ ਨੇ ਖੁਦ ਇਕਬਾਲ ਕਰਕੇ ਉਹਨਾਂ ਨੂੰ ਛੁਡਾਇਆ 
ਆਤੇ ਬੜੇ ਸ਼ੌਕ ਨਾਲ ਸ਼ਹੀਦੀ ਗਾਨੇ ਆਪਣੇ ਹੱਥਾਂ ਤੇ ਸਜਾਏ। ਇਸ 
ਇਤਿਹਾਸਕ ਘਟਨਾ ਦੀ ਪੁਸ਼ਟੀ ਗਿਆਨੀ ਗਿਆਨ ਸਿੰਘ ਜੀ ਵੀ 
ਇਉਂ ਕਰਦੇ ਹਨ:- 

“ਪਦੈਨ ਲਾਗੇ ਫਾਂਸੀ ਜਬਿ ਆਇ ਖੁਦ ਕੂਕੇ ਤਬਿ 
ਕਾਤਲ ਸਬੂਤ ਆਪ ਥੀਏ ਸਭਿ ਤੌਰ ਪੈ। 
ਖੁਸ਼ੀ ਹੋਇ ਦਏ ਸੀਸ ਗਏ ਈਸ ਲੋਕ ਮਾਹਿ, 
ਕੋਟਲੇ ਮਲੇਰ ਫੇਰ ਥਯੋ ਸਾਕਾ ਔਰ ਪੈ।” '“ 


ਇਹਨਾਂ ਬੁੱਚੜ ਬੱਧ ਦੇ ਸਾਕਿਆਂ ਦੇ ਸੈਬੈਧ ਵਿਚ ਅੰਮਿ੍‌ਤਸਰ 
ਲਾ ਕੇ ਸ਼ਹੀਦ ਕੀਤਾ। ਕਈਆਂ ਨੂੰ ਉਮਰ ਕੈਦ ਕਰਕੇ ਕਾਲੇ ਪਾਣੀ 
ਭੇਜ ਦਿੱਤਾ ਗਿਆ। ਸ਼ਹੀਦੀਆਂ ਦੇ ਇਸ ਵਰਣ ਵਿਚ ਨਾਮਧਾਰੀ 
ਸਿੰਘਾਂ ਨੇ ਉਚੀਆਂ ਰਵਾਇਤਾਂ ਕਾਇਮ ਕੀਤੀਆਂ। ਅੰਮਿ੍‌ਤਸਰ ਕਾਂਡ ੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 


੨੧% ੨੧ 


ਕੋ ਅੰਮਿ੍‌ਤਸਰ ਤਜ ਜਗਾ ਹੀਆ ਚ ਕੇ ਚੰਟਿਆਂਸੀ।ਕਵੀਰਿੰਡਨਾਮ 
ਸਿੰਘ ਬਗੁਲੀ ਵਾਲੇ ਦੇ ਸ਼ਬਦਾਂ ਵਿਚ:- 

“ਹਾਕਮ ਸਿੰਘ ਦੀ ਇਸਤਰੀ ਸੇਹਰਯਾ ਦੀ 
ਸੀ ਉਹ ਪਦਮਣੀ ਨਸਲ ਦੀ ਨਾਰ ਸੋਹਣੀ। 
ਲੈ ਕੇ ਆਇਆ ਦਰੌਜਾ ਥਾ ਰੋਜ ਉਸੇ 
ਦੇਖੀ ਨਾਰ ਘਰ ਦੀ ਪਹਿਲੀ ਵਾਰ ਸੋਹਣੀ। 
ਏਧਰ ਨਾਰ ਘਰ ਦੀ ਓਧਰ ਮੌਤ ਲਾੜੀ। 
ਦੋਨਾਂ ਵਿਚ ਹੋ ਗਈ ਤਕਰਾਰ ਸੋਹਣੀ। 
ਹਾਕਮ ਸਿੰਘ ਦੇਖੋ ਕਿਹੜੀ ਨਾਰ ਵਰਦੈ, 
ਇਮਤਿਹਾਨ ਦੀ ਹੋਈ ਵਿਚਾਰ ਸੋਹਣੀ। 
ਘਰ ਦੀ ਪਦਮਨੀ ਨਾਰ ਨੂੰ ਛੱਡ ਕਰਕੇ, 
ਕਰੀ ਮੌਤ ਲਾੜੀ ਸਵੀਕਾਰ ਸੋਹਣੀ। 
ਬੇਮਿਸਾਲ ਇਹ ਮਿਸਲ ਹਰਨਾਮ ਸਿੰਘ, 
ਯਾਦ ਰਹੂਗੀ ਵਿਚ ਸੈਸਾਰ ਸੋਹਣੀ।” :“ 

ਮਲੋਰਕੋਟਲੇ ਤੇ ਬੁੱਚੜਾਂ ਤੇ ਹਮਲਾ ਗਿਣਤੀ ਪੱਖੋਂ ਕਾਫੀ ਵੱਡਾ 
ਸੀ। ਭਾਵੇਂ ਸੀ ਸਤਿਗੁਰੂ ਜੀ ਮਸਤਾਨੇ ਸਿੰਘਾਂ ਨੂੰ ਕੁਝ ਸਮਾਂ ਹੋਰ 
ਅਟਕਣ ਵਾਸਤੇ ਕਹਿੰਦੇ ਸਨ ਕਿ ਜਿਹੜਾ ਕੰਮ ਤੁਸੀਂ ਤਲਵਾਰ ਨਾਲ 
ਕਰਨਾ ਚਾਹੁੰਦੇ ਹੋ ਅਸੀਂ ਮਾਲਾ ਨਾਲ ਕਰਨ ਦੇ ਸਮਰੱਥ ਹੋ ਜਾਵਾਂਗੇ। 
ਰਤਾ ਸਬਰ ਕਰੋ ! ਸੂਬੇ ਜਵਾਹਰ ਸਿੰਘ ਹੋਰਾਂ ਵੀ ਛੋਟੀ ਪਨੀਰੀ ਦਾ 
ਵਾਸਤਾ ਪਾਇਆ, ਪਰ “ਮਸਤ ਟਾਲੇ ਨਾ ਟਲੇ ਹਰਨਾਮ ਸਿੰਘਾ” ਤੇ 
ਇਹ ਸਾਕਾ ਵਾਪਰ ਗਿਆ। ਨਾਮਧਾਰੀ ਲੇਖਕ ਭਾਈ ਸੈਤੋਖ ਸਿੰਘ 
ਆਪਣੇ ਪੁਸਤਕ, ਸ੍ਰੀ ਸਤਿਗੁਰੂ ਬਿਲਾਸ ਵਿਚ ਜੋ ਤਕਰੀਬਨ ਇਕ 


ਸਦੀ ਪਹਿਲਾਂ ਲਿਖੀ ਗਈ ਸੀ, ਲਿਖਦੇ ਹਨ ਕਿ ਇਹ ਸ਼ਹੀਦ ਆਪਣੇ 
% ਹੂਭੁ ਟੇ 
੮, 


(ਦੇ <੧(= 


੦੦0੦੧ €16/ਘਹੂ ।0੦॥੧੦1॥1€161੦॥0&3।0੦11.੮੦॥॥ 

੨੧2 ੧੧੭ 

ਕੋ ਭਰਾਵਾਂ ਦਾ ਰਾਜ ਚਾਹੁੰਦੇ ਸਨ ਅੰਗਰੇਜ਼ੀ ਰਾਜ ਦੇ ਮੁਕਾਬਲੇ:- 


'“ਬਿੱਲੇ ਨੇ ਹੀਰਾ ਸਿੰਘ ਸੇ ਪੁਛਿਆ ਤੁਮਨੇ ਕਿਉਂ ਗਦਰ ਮਚਾਇਆ 
ਹੈ? ਹੀਰਾ ਸਿੰਘ ਨੇ ਕਿਹਾ ਤੁਸੀਂ ਗਊ ਬੱਧ ਕਰਦੇ ਹੋ ਅਸੀਂ ਗਊ ਬੱਧ 
ਨਹੀਂ ਸਹਾਰ ਸਕਦੇ ਹੈ। ਗਊਆਂ ਦੀ ਰੱਛਿਆ ਵਾਸਤੇ ਗਦਰ ਮਚਾਇਆ 
ਹੈ। ਬਿੱਲਾ ਬੋਲਿਆ ਕਿ ਹਮ ਜਾਣਤੇ ਹੈਂ ਤੁਮਨੇ ਰਾਜ ਕੇ ਲੀਏ ਗਦਰ 
ਮਚਾਇਆ ਹੈ, ਪਰ ਰਾਜ ਸਾਨੂੰ ਖੁਦਾ ਕਾ ਦੀਆ ਹੋਇਆ। ਸਾਥੋਂ ਐਵੇਂ 
ਨਹੀਂ ਖੋਹਿਆ ਜਾ ਸਕਦਾ।?” '" 


ਜੇ ਕੂਕੇ ਮੁਸਲਮਾਨਾਂ ਦੇ ਜਾਤੀ ਤੌਰ ਤੇ ਵਿਰੁੱਧ ਹੁੰਦੇ ਤਾਂ ਮੌਲਵੀ 
ਗੁਲਾਮ ਭੀਖ ਆਪਣੀ ਪੁਸਤਕ “ਤਾਗੀਖੇ ਵਾਕਰੀ” ਵਿਚ ਕੂਕਾ 
ਕਿਰਦਾਰ ਦਾ ਇਉਂ ਉੱਚ ਮੁਲੈਕਣ ਕਿਉਂ ਕਰਦੇ:- 


“ਨਾਨਕ ਸ਼ਾਹ ਕੀ ਤਰਹ ਰਾਮ ਸਿੰਘ ਭੀ ਹਰ ਕੌਮ ਔਰ ਹਰ ਜਾਤ 
ਕੇ ਆਦਮੀ ਕੋ ਆਪਣੇ ਮਜ਼ਬ ਵਾ ਫਿਰਕੇ ਮੇਂ ਮਿਲਾ ਲੇਤਾ ਹੈ। ਮੁਸਲਮਾਨ 
ਕੋ ਭੀ ਕੂਕਾ ਕਰ ਲੇਤਾ ਹੈ। ਅਕਾਇਦ ਉਨਕੇ ਸਾਫ ਔਰ ਆਸਾਨ ਹੈ'। 
ਯਾਅਨੀ ਬੁਤ ਪ੍ਰਸਤੀ ਕਿਸੀ ਤਰਹਿ ਕੀ ਜਾਇਜ਼ ਨਹੀਂ। ਕਿਸੀ ਜ਼ਾਤ ਕੀ 
ਕੈਦ ਨਹੀਂ ਹੈ, ਗੁਰੂ ਗੋਬਿੰਦ ਸਿੰਘ ਕੋ ਆਪਣਾ ਦੇਵਤਾ ਮਾਨਤੇ ਹੈ'। 
ਹਰ ਕਿਸਮ ਕੀ ਬੁਰਾਈ ਕੋ ਗੁਨਾਹ ਜਾਨਤੇ ਹੈਂ। ਚੋਰੀ, ਜ਼ਨਾਕਾਰੀ, 
ਸ਼ਰਾਬਖੋਰੀ ਔਰ ਕੁਲ ਮੁਸਕਰਾਤੇ ਫਸਾਦ ਗੋਸ਼ਤ ਔਰ ਝੂਠ ਉਨਕੇ 
ਕਤਈ ਮਨਾਅ ਹੈ।” ” 
ਡਾ. ਫੌਜਾ ਸਿੰਘ ਬਾਜਵਾ ਦਾ ਕਥਨ ਹੈ, 

“ਉਹਨਾਂ ਨੇ ਇਹ ਜਾਣ ਲਿਆ ਕਿ ਉਹਨਾਂ ਦੇ ਇਰਾਦਿਆਂ ਦੀ 

ਹਜ 
੧ ਇਤ 
% << 
%ੜੋ ਨ ਨ 


੦੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 

੮ ਜਿਗ ਕਰ 
ਆਤਮ ਸਮਰਪਣ ਕੀਤਾ ਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਉਹ 


ਸੂਰਮਿਆਂ ਵਾਂਗੂੰ ਹੀ ਜੂਝ ਗਏ।” ੧ 


ਸਤਿਗੁਰੂ ਰਾਮ ਸਿੰਘ ਜੀ ਅਤੇ ਉਨ੍ਹਾਂ ਦੇ ਸੂਬਿਆਂ ਜਵਾਹਰ 
1818 ਦੇ ਬੈਗਾਲ ਰੈਗੂਲੇਸ਼ਨ ਐਕਟ ਤਹਿਤ ਦੇਸ ਬਦਰ ਕਰ ਦਿੱਤਾ 
ਗਿਆ। ਸਤਿਗੁਰੂ ਜੀ ਨੂੰ ਬਿਰਟਿਸ਼ ਬਰਮਾ ਦੀ ਰਾਜਧਾਨੀ ਰੈਗੂਨ ਵਿਚ 
ਬਹਾਦਰ ਸ਼ਾਹ ਜਫ਼ਰ ਨੂੰ ਰੱਖਿਆ ਗਿਆ ਸੀ 1857 ਈ. ਦੇ ਗਦਰ 
ਦੀ ਅਸਫਲਤਾ ਬਾਅਦ। ਪਰੈਤੂ ਜਿਥੇ ਅੰਤਿਮ ਮੁਗਲ ਨੇ ਆਪਣਾ 
ਸਿੰਘ ਜੀ ਨੇ ਪੰਜਾਬ ਵੱਸਦੇ ਸਿੰਘਾਂ ਨੂੰ ਆਪਣੇ ਪੱਤਰ (ਹੁਕਮਨਾਮੇ) 
ਲਿਖਕੇ ਆਜ਼ਾਦੀ ਸੈਗਰਾਮ ਦੀ ਜੁਆਲਾ ਨੂੰ ਪਰਚੈਡ ਕਰੀ ਰੱਖਿਆ। 
ਉਹਨਾਂ ਨੇ ਸੈਗਤ ਨੂੰ ਆਪਣੇ ਛੋਟੇ ਭਾਈ ਬੁੱਧ ਸਿੰਘ ਦੇ ਲੜ ਲਾ ਕੇ 
ਉਹਨਾਂ ਨੂੰ ਗੁਰੂ ਹਰੀ ਸਿੰਘ ਬਣਾ ਦਿੱਤਾ। ਪਹਿਲੇ ਤਿੰਨ ਕੁ ਸਾਲ 
ਸੈਗਤ ਅਤੇ ਸਤਿਗੁਰਾਂ ਦਾ ਆਪੋ ਵਿਚ ਰਾਬਤਾ ਨਾ ਬਣ ਸਕਿਆ। 
ਪਰ ਜਦੋਂ ਦਰਬਾਰਾ ਸਿੰਘ ਰਾਇਪੁਰੀਏ ਨੂੰ ਪੁਲਿਸ ਕਪਤਾਲ ਬਾਰਬਟਨ 
ਦੀ ਮੇਮ ਰਾਹੀਂ ਸਤਿਗੁਰਾਂ ਦੇ ਰੈਗੂਨ ਹੋਣ ਦੀ ਖਬਰ ਮਿਲੀ ਤਾਂ ਸਭ ਤੋ 
ਪਹਿਲਾਂ ਉਹ ਭੇਸ ਬਦਲ ਕੇ ਰੈਗੂਨ ਗਿਆ ਅਤੇ ਗੁਰੂ ਹਰੀ ਸਿੰਘ ਨੂੰ 
“ਸਿਰ ਕਰਤਾ”! ਜਾਨਣ ਵਾਲਾ ਹੁਕਮਨਾਮਾ ਲੈ ਕੇ ਆਇਆ। ਇਹਨਾਂ 
ਹੁਕਮਨਾਮਿਆਂ ਵਿਚ ਸਤਿਗੁਰੂ ਜੀ ਨਾਮਧਾਰੀ ਸਿੰਘਾਂ ਨੂੰ ਤਕੜੇ ਹੋ ਕੇ 
ਭਜਨ ਬਾਣੀ ਕਰਨ ਅਤੇ ਮਹਾਂ ਮਲੇਛਾਂ ਦੇ ਨਾਸ ਦੀ ਯਾਚਨਾ ਕਰਦਿਆਂ 
ਚੰਡੀ ਦੀ ਵਾਰ ਦੇ ਪਾਠ ਕਰਨ , ਅਖੰਡ ਪਾਠ ਤੇ ਸਧਾਰਨ ਪਾਠ ਕਰਨ ਦਾ ਹੁਕਮ ਦਿੰਦੇ ਸਨ। ਕੂਕਿਆਂ ਤੇ ਇਹ ਸਖਤੀਆਂ ਦਾ ਸਮਾਂ ਸੀ। 
% 20 ਇੰ 
੧ ਵਾ=0 ੨0” 


੦੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 


ਤਲ“ 

ਕੂਕਾ ਕੇਂਦਰ ਭੈਣੀ ਸਾਹਿਬ ਤੇ 1872 ਈ. ਦੀ ਜਨਵਰੀ ਤੋਂ 1923 
ਈ. ਤੱਕ ਪੁਲਿਸ ਚੌਕੀ ਬੈਠਾ ਦਿੱਤੀ ਗਈ ਸੀ। ਪੰਜ ਤੋਂ ਵੱਧ ਕੂਕਿਆਂ 
ਦੇ ਇਕ ਜਗ੍ਹਾ ਇਕੱਠੇ ਹੋਣ ਤੇ ਪਾਬੰਦੀ ਸੀ। ਸਤਿਗੁਰੂ ਜੀ ਨਾਲ 
ਮੁਲਾਕਾਤ ਕਰਨ ਵਾਲੇ ਜਾਂ ਉਹਨਾਂ ਵੱਲ ਕੁਝ ਵੀ ਸੁਟਣ ਜਾਂ ਉਹਨਾਂ 
ਤੋਂ ਖਤ ਆਦਿ ਵਸੂਲਣ ਵਾਲੇਂ ਨੂੰ ਕੈਦ ਕਰਨ ਦਾ ਹੁਕਮ ਸੀ। ਨਾਮਧਾਰੀ 
ਸਿੰਘਾਂ ਨੇ ਜਾਇਦਾਦਾਂ ਵੇਚਕੇ, ਗੁਰੂ ਦਰਸ਼ਨ ਕੀਤੇ। ਅਖੰਡ ਪਾਠ 
ਕਰਵਾਏ ਅਤੇ ਅਖੰਡ ਪਾਠ ਕਰਵਾਉਣ ਦੇ ਜੁਰਮ ਵਿਚ ਹੀ ਭਾਈ 
ਅਤਰ ਸਿੰਘ ਲੋਹਗੜ੍ਹ ਲੁਧਿਆਣਾ ਜੇਲ੍ਹ ਵਿਚ ਸ਼ਹੀਦੀ ਪਾ ਗਏ। 
ਪਾਠੀ, ਧੂਪੀਏ, ਪਹਿਰੂਏ, ਲਾਂਗਰੀ ਸਭ ਨੂੰ ਕੈਦ ਹੁੰਦੀ ਸੀ। ਕੂਕਿਆਂ 
ਦੀਆਂ ਧਾਰਮਿਕ ਸਰਗਰਮੀਆਂ ਵਿਚੋਂ ਸਰਕਾਰ ਨੂੰ ਬਗ਼ਾਵਤ ਦੀ ਬੋਅ 
ਆਉਂਦੀ ਸੀ। 

ਹੁਣ ਕਿਉਂਕਿ ਅੰਤਿਮ ਸਿੱਖ ਮਹਾਰਾਜਾ ਦਲੀਪ ਸਿੰਘ ਵੀ ਫਰਾਂਸ 
ਤੋਂ ਹੁੰਦਾ ਹੋਇਆ ਰੂਸ ਜਾਣ ਦੇ ਆਹਰ ਵਿਚ ਸੀ। ਸਤਿਗੁਰੂ ਰਾਮ 
ਸਿੰਘ ਜੀ ਨੇ ਰੂਸੀ ਹਾਕਮਾਂ ਨਾਲ ਖਤ ਪੱਤਰਾਂ ਦੇ ਸਬੈਧ ਪੈਦਾ ਕਰਕੇ, 
ਉਨ੍ਹਾਂ ਤੋਂ ਦੇਸ ਆਜ਼ਾਦ ਕਰਾਉਣ ਲਈ ਸਹਾਇਤਾ ਮੰਗੀ ਸੀ। ਗੁਰੂ 
ਹਰੀ ਸਿੰਘ ਜੀ ਨੇ ਵੀ ਅਜਿਹੇ ਪੱਤਰ ਰੂਸੀਆਂ ਨੂੰ ਲਿਖੇ। ਭੈਣੀ 
ਸਾਹਿਬ ਤੋਂ ਰੈਗੂਨ ਇਹ ਖਤ ਲਿਆਉਣ ਲਿਜਾਣ ਦਾ ਬਿਖਮ ਕਾਰਜ 
ਸ਼ਾਮ ਸਿੰਘ ਸਰਹਾਲੀ ਦਾ ਛੋਟਾ ਪੁੱਤਰ ਮੀਹਾਂ ਸਿੰਘ ਕਰਦਾ ਰਿਹਾ 
ਅਤੇ ਭੈਣੀ ਸਾਹਿਬ ਤੋਂ ਰੂਸੀ ਤੁਰਕਿਸਤਾਨ ਤੱਕ ਇਹ ਪੱਤਰ ਲਿਜਾਣ 
ਰਾਮਦਾਸ ਜ਼ਿਲ੍ਹਾ ਗੁਜਰਾਂਵਾਲਾ ਸੀ। ਉਸ ਬਜ਼ੁਰਗ ਨੇ ਜੋ ਕਦੇ ਸਿੱਖ 
ਸੈਨਾ ਵਿਚ ਰਿਹਾ ਸੀ ਅਨੇਕ ਵਾਰ ਆਮੂ ਦਰਿਆ ਪੈਦਲ ਚੱਲ ਕੇ ਪਾਰ 
ਪਿੰਡ ਵਿਖੇ ਨਜ਼ਰਬੰਦ ਕਰਨ ਲੱਗਿਆਂ ਲਿਖਿਆ ਸੀ ਕਿ ਗੁਰਬਚਨ 
ਸਿੰਘ ਦੇ ਕੂਕਿਆਂ ਨਾਲੋਂ ਸਬੰਧ ਤੋੜਨਾ ਬਹੁਤ ਅਸੋਭਵ ਕਾਰਜ ਹੈ। 
21 << 
<(ਊੰ ੨੧0੨ 


੧੦0੦1 €16/ਘਹੂ ।0੦॥੧੦1॥1€161੦॥0&3।0੦11.੮੦॥0 
ਗੁਰੁ ਹਰੀ ਸਿੰਘ ਜੀ ਨੇ 1899 ਈ. ਦੇ ਭਿਆਨਕ ਛਿਪੰਜਾ 
ਬਿਕਰਮੀ ਦੇ ਕਾਲ ਸਮੇਂ ਅਤੁੱਟ ਲੰਗਰ ਵਰਤਾਉਣ ਬਦਲੇ ਬਰਤਾਨਵੀ 
ਸਰਕਾਰ ਦੀ ਬਾਰ ਵਿਚ ਮੁਰੱਬਿਆਂ ਦੀ ਪੇਸ਼ਕਸ਼ ਠੁਕਰਾ ਦਿੱਤੀ। ਇਕ 
ਲਈ ਘੋੜੇ ਦਿੱਤੇ ਸਨ ਗੁਰੂ ਹਰੀ ਸਿੰਘ ਨੇ ਉਸਨੂੰ ਤਨਖਾਹੀਆ ਘੋਸ਼ਿਤ 
ਕੀਤਾ। ਪ੍ਰਸਿੱਧ ਗਦਰੀ ਆਗੂ ਬਾਬਾ ਸੋਹਣ ਸਿੰਘ ਭਕਨਾ, ਗੁਰੂ ਹਰੀ 
ਸਿੰਘ ਵੇਲੇ ਹੀ ਕੂਕਾ ਬਣਿਆ ਸੀ। ਸਤਿਗੁਰੂ ਪਰਤਾਪ ਸਿੰਘ 1906 
ਈ. ਵਿਚ ਆਪਣੇ ਪਿਤਾ ਗੁਰੂ ਹਰੀ ਸਿੰਘ ਦੇ ਪਰਲੋਕ ਗਮਨ ਬਾਦ 
ਨਾਮਧਾਰੀ ਪੰਥ ਦੀ ਗੱਦੀ ਤੇ ਬਿਰਾਜਮਾਨ ਹੋਏ। ਉਹਨਾਂ ਦੇ ਸਮੇਂ 
ਅਕਾਲੀ ਲਹਿਰ, ਕਿਰਤੀ ਕਿਸਾਨ ਲਹਿਰ, ਕਾਂਗਰਸ ਅਤੇ 
ਮਹੱਤਵਪੂਰਨ ਹਿੱਸਾ ਲੈ ਕੇ ਸਤਿਗੁਰੂ ਰਾਮ ਸਿੰਘ ਦੁਆਰਾ ਚਲਾਏ 
ਸੁਤੌਤਰਤਾ ਸੰਗਰਾਮ ਨੂੰ ਨਾ ਕੇਵਲ ਪਰਚੰਡ ਕੀਤਾ ਸਗੋਂ ਇਸਦੇ 
ਮੰਤਕੀ ਨਤੀਜੇ, ਦੇਸ਼ ਦੀ ਸੁਤੋਤਰਤਾ ਨੂੰ ਆਪਣੇ ਨੇਤਰੀਂ ਨਿਹਾਰਿਆ 
ਵੀ। ਉਹਨਾਂ ਦੇ ਸਮੇਂ ਭੈਣੀ ਸਾਹਿਬ ਦਾ ਗੁਰਦੁਆਰਾ ਅਨੇਕਾਂ ਜੁੱਗ 
ਗਰਦਾਂ ਦੀ ਠਾਹਰ ਹੁੰਦਾ ਸੀ।ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦੀ 
ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਭੈਣੀ ਸਾਹਿਬ ਮੋਢੀ ਸੁਤੰਤਰਤਾ 
ਸੈਗਰਾਮੀਏ ਦੇ ਚਰਨ ਛੋਹ ਨਾਲ ਪਵਿੱਤਰ ਧਰਤੀ ਨੂੰ ਸਜਦਾ ਕਰਨ 
ਆਏ ਸਨ। 1959 ਈ. ਵਿਚ ਗੁਰਗੱਦੀ ਤੇ ਬਿਰਾਜਮਾਨ ਉਹਨਾਂ ਦੇ 
ਵੱਡੇ ਸਪੁੱਤਰ ਸਤਿਗੁਰੂ ਜਗਜੀਤ ਸਿੰਘ ਨੇ ਆਪਣੀ ਮਹਾਨ ਵਿਰਾਸਤ 
ਵਿੱਚ ਵੱਡਾ ਤਰੱਦਦ ਕੀਤਾ ਹੈ। 


ਹੈ -<- ਗੱ 


੦੦0੦1 €16/ਘਹੂ ।0੦॥੧੦1॥1€161੦॥)&3।0੦11.੮੦॥0 
2 


<< 


੨2 ੫ 
੨ [ਨ 


ਫੁੱਟ ਨੌਟ 


1. _ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ (ਸੰਪਾਦਕ ਜਵਿੰਦਰ 
ਸਿੰਘ) ਸੀ ਭੈਣੀ ਸਾਹਿਬ, 1998 (ਸਫ਼ਾ 57-58) 

2. _ ਨਾਮਧਾਰੀ ਸਿੱਖ-ਸੈਖੇਪ ਵਿਵਰਨ-ਗਿਆਨੀ ਗਿਆਨ ਸਿੰਘ ਦੇ 
28 ਕਬਿੱਤ, ਸੀ ਜੀਵਨ ਨਗਰ (ਸਿਰਸਾ) 1988 (ਸਫਾ 28) 

3. ਸਿੱਖ ਇਤਿਹਾਸ ਤੇ ਕੂਕੇ- ਡਾ. ਅਮਰ ਭਾਰਤੀ, ਨਵੀਂ ਦਿੱਲੀ 
1966 (ਸਫਾ 50) 

4. ਗਿਆਨੀ ਗਿਆਨ ਸਿੰਘ ਦੇ 28 ਕਬਿੱਤ-ਸਫਾ 12 

5. _ ਸਤਿਜੁਗ ਦਾ ਇਤਿਹਾਸਿਕ ਸਮੱਗਰੀ ਅੰਕ 2002 ਈ. ਨਵੀਂ 
ਦਿੱਲੀ (ਸਫਾ 44) 

6. ਉਹੀ (ਸਫਾ 53) ਸ. ਕਪੂਰ ਸਿੰਘ ਆਈ.ਸੀ.ਐਸ. ਦਾ ਲੇਖ 

7. ਉਹੀ (ਸਫਾ 94) ਪੁਲਿਸ ਕਪਤਾਨ ਫੀਰੋਜਪੁਰ, ਹੈਮਿਲਟਨ ਦੀ 7 
ਜੂਨ 1863 ਈ. ਦੀ ਰਿਪੋਰਟ। 

8. _ ਉਹੀ (ਸਫਾ 95) 

9. _ ਉਹੀ (ਸਫਾ 96) 

10. ਉਹੀ (ਸਫਾ 98) 

11. ਭਾਰਤ ਮੈਂ ਅੰਗਰੇਜ਼ੀ ਰਾਜਯ, ਪੰ. ਸੁੰਦਰ ਲਾਲ, ਪਹਿਲੀ ਛਾਪ, 
ਇਲਨਹਾਬਾਦ, (ਸਫਾ 1308) 


12. ਮਾਲਵੇਂਦਰ, ਦਿੱਲੀ 1957 . (ਸਫਾ 184) 
( & 
ਹੋ ੭ 


੧ 
੦੦0੦੧ €16॥ਘਹੂ ।0੦॥੧੦1॥1€161੦॥0&3।0੦11.੮੦॥0 


੨੧੬ ੧6 


<< 
. ਨਵਾਂ ਹਿੰਦੁਸਤਾਨ (ਸਪਤਾਹਿਕ) ਦਾ ਵਿਸ਼ੇਸ਼ ਅੰਕ 1965 ਨਵੀਂ [ਨ 
ਦਿੱਲੀ (ਸਫਾ 13) “ਨਾਮਧਾਰੀ ਅੰਦੋਲਨ ਤੇ ਮੁਸਲਮਾਨ” ਡਾ. 
ਫੌਜਾ ਸਿੰਘ ਬਾਜਵਾ 
14. 28 ਕਬਿੱਤ ਗਿਆਨੀ ਗਿਆਨ ਸਿੰਘ (ਸਫ਼ਾ 25) 
15. ਸੈਤ ਖਾਲਸਾ-ਤੀਜੀ ਵਾਰ ਕੱਤਕ 2053 ਬਿਕ੍ਰਮੀ ਸ੍ਰੀ ਜੀਵਨ 
ਨਗਰ (ਸਿਰਸਾ) (ਸਫਾ 32) 
16. ਸਤਿਗੁਰੂ ਬਿਲਾਸ (ਸੈਪਾਦਕ ਜਸਵਿੰਦਰ ਸਿੰਘ) ਸ੍ਰੀ ਭੈਣੀ ਸਾਹਿਬ 
ਰ੍‌ (ਸਫ਼ਾ 473) 
17. ਵਰਤਮਾਨ ਹਿੰਦੁਸਤਾਨ ਦਾ ਉਪਰੋਕਤ ਅੰਕ (ਸਫਾ 13) 
18. ਕੂਕਾ ਮੂਵਮੈਂਟ- ਡਾ. ਫੌਜਾ ਸਿੰਘ ਬਾਜਵਾ, ਦਿੱਲੀ 1965 ਈ. 
(ਸਫਾ 126) 


੨੧ ੩ (ਜਿ? << 
--੭----ਭਟ 


੦੦0੦1 €16/ਘਹੂ ।0੦॥੧੦1॥1€161੦॥)&3।0੦11.੮੦॥॥ 

<< 

ਸੂੀ ਸਤਿਗੁਰੂ ਜਗਜੀਤ ਸਿੰਘ ਜੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ 
ਸੂਹੀ ਸਤਿਗੁਰੂ ਜਗਜੀਤ ਸਿੰਘ ਜੀ ਪੁਧਾਨ ਮੇਤਰੀ ਸੂਰੀ ਲਾਲ ਬਹਾਦਰ ਸ਼ਾਸਤਰੀ ਨਾਲ 


੧੧੦੦੧ €॥6ਗਹੂ 0੦੧੦॥1€16੦॥0&3।0੦11.੮੦॥॥ 


ਛ:੬੮- ਇਹ ਉਹ ਆਸ਼ਿਕ ਇਸ਼ਕ ਸ਼ਮਾ ਦੇ, ਜੋ ਹਸ ਹਸ ਕੇ ਸੜ੍ਹਦੇ । 
ਮੋਤ ਇਹਨਾਂ ਲਈ ਨਵੀ ਜਿੰਦਗੀ, ਸਨਮੁਖ ਤੋਪਾਂ ਖੜਦੇ ।। 
ਡਰਦੇ ਨਹੀਂ ਜੁਲਮ ਤੋ ਸਿਦਕੀ, ਉਸ ਨੂੰ ਸਗੋ ਵੈਗਾਰਨ । 

ਛਾਤੀ ਉਤੇ ਲੈਣ ਗੋਲੀਆਂ, ਰੈਗ ਸ਼ਹਾਦਤ ਚੜਦੇ ।।